ਜੋਰਗੋਸ ਸੇਫ਼ੇਰਿਸ
From Wikipedia, the free encyclopedia
ਜੋਰਗੋਸ ਜਾਂ ਜਾਰਜ ਸੇਫ਼ੇਰਿਸ (ਯੂਨਾਨੀ: Γιώργος Σεφέρης, ਉਚਾਰਨ [ˈʝorɣos seˈferis]), ਜਿਓਰਗੋਸ ਸੇਫ਼ੇਰਿਆਡੇਸ (Γεώργιος Σεφεριάδης) ਦਾ ਕਲਮੀ ਨਾਮ (13 ਮਾਰਚMarch 13 [ਪੁ.ਤ. February 29] 1900O. S.March 13 [ਪੁ.ਤ. February 29] 1900 – 20 ਸਤੰਬਰ, 1971) ਇੱਕ ਯੂਨਾਨੀ ਕਵੀ-ਡਿਪਲੋਮੈਟ ਸੀ। ਉਹ 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਯੂਨਾਨੀ ਕਵੀਆਂ ਵਿੱਚੋਂ ਇੱਕ ਅਤੇ ਨੋਬਲ ਐਵਾਰਡ ਜੇਤੂ ਸੀ। ਯੂਨਾਨ ਵਿਦੇਸ਼ ਸੇਵਾ ਵਿੱਚ ਇੱਕ ਕੈਰੀਅਰ ਡਿਪਲੋਮੈਟ ਸੀ, ਨਤੀਜੇ ਵਜੋਂ ਉਹ ਯੂਕੇ ਵਿੱਚ ਰਾਜਦੂਤ ਦੇ ਰੂਪ ਵਿੱਚ ਆਪਣੀ ਨਿਯੁਕਤੀ ਤੱਕ ਪਹੁੰਚਿਆ, ਅਤੇ 1957 ਤੋਂ 1962 ਤਕ ਇਸ ਅਹੁਦੇ ਤੇ ਰਿਹਾ।
ਵਿਸ਼ੇਸ਼ ਤੱਥ ਜੋਰਗੋਸ ਸੇਫ਼ੇਰਿਸ, ਜਨਮ ...
ਜੋਰਗੋਸ ਸੇਫ਼ੇਰਿਸ | |
---|---|
ਜਨਮ | ਜਿਓਰਗੋਸ ਸੇਫ਼ੇਰਿਆਡੇਸ 13 ਮਾਰਚ [ਪੁ.ਤ. 29 ਫ਼ਰਵਰੀ] 1900 ਉਰਲਾ, ਆਟਮਨ ਸਾਮਰਾਜ |
ਮੌਤ | Error: Need valid birth date (second date): year, month, day ਐਥਨਸ, ਯੂਨਾਨ |
ਕਿੱਤਾ | ਕਵੀ, ਡਿਪਲੋਮੈਟ |
ਰਾਸ਼ਟਰੀਅਤਾ | ਯੂਨਾਨੀ |
ਅਲਮਾ ਮਾਤਰ | ਪੈਰਿਸ ਯੂਨੀਵਰਸਿਟੀ |
ਸਾਹਿਤਕ ਲਹਿਰ | ਆਧੁਨਿਕਤਾਵਾਦ, Generation of the '30s[1] |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1963 |
ਦਸਤਖ਼ਤ | |
ਬੰਦ ਕਰੋ