ਟੌਟਨਹਮ ਹੌਟਸਪਰ ਫੁੱਟਬਾਲ ਕਲੱਬ
From Wikipedia, the free encyclopedia
ਤੋਤੇਨਹਮ ਹੋਤਸਪਰ ਫੁੱਟਬਾਲ ਕਲੱਬ,[3] ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਲੰਡਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਵ੍ਹਾਈਟ ਹਾਰਟ ਲੇਨ, ਲੰਡਨ ਅਧਾਰਤ ਕਲੱਬ ਹੈ[4], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਤੋਤੇਨਹਮ ਹੋਤਸਪਰ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਸਪਰ | |||
ਸਥਾਪਨਾ | 5 ਸਤੰਬਰ 1882[1] | |||
ਮੈਦਾਨ | ਵ੍ਹਾਈਟ ਹਾਰਟ ਲੇਨ, ਤੋਤੇਨਹਮ, ਲੰਡਨ | |||
ਸਮਰੱਥਾ | 36,284[2] | |||
ਮਾਲਕ | ਈਐਨਇਸੀ ਗਰੁੱਪ | |||
ਪ੍ਰਧਾਨ | ਦਾਨੀਏਲ ਲੇਵੀ | |||
ਪ੍ਰਬੰਧਕ | ਮਾਰਿਟਿਯਸੋ ਪੋਛੇਤ੍ਤਿਨੋ | |||
ਲੀਗ | ਪ੍ਰੀਮੀਅਰ ਲੀਗ | |||
ਵੈੱਬਸਾਈਟ | Club website | |||
| ||||
ਬੰਦ ਕਰੋ