From Wikipedia, the free encyclopedia
ਦਾਰਫ਼ੂਰ ਦੀ ਜੰਗ ਜਾਂ ਦਾਰਫ਼ਰ ਦੀ ਜੰਗ[12][13] ਸੁਡਾਨ ਦੇ ਦਾਰਫ਼ੂਰ ਇਲਾਕੇ ਵਿੱਚ ਚੱਲ ਰਿਹਾ ਇੱਕ ਡਾਢਾ ਹਥਿਆਰਬੰਦ ਟਾਕਰਾ ਹੈ। ਇਹ ਫ਼ਰਵਰੀ 2003 ਵਿੱਚ ਸ਼ੁਰੂ ਹੋਇਆ ਜਦੋਂ ਸੁਡਾਨ ਅਜ਼ਾਦੀ ਲਹਿਰ/ਫ਼ੌਜ (ਐਲ.ਐਲ.ਐੱਮ./ਏ.) ਅਤੇ ਇਨਸਾਫ਼ ਅਤੇ ਬਰਾਬਰਤਾ ਲਹਿਰ (ਜੇ.ਈ.ਐੱਮ.) ਨਾਮਕ ਆਕੀ ਢਾਣੀਆਂ ਨੇ ਸੁਡਾਨ ਸਰਕਾਰ ਵਿਰੁੱਧ ਹਥਿਆਰ ਚੁੱਕ ਲਏ ਕਿਉਂਕਿ ਉਹਨਾਂ ਨੇ ਸਰਕਾਰ ਉੱਤੇ ਦਾਰਫ਼ੂਰ ਦੀ ਗ਼ੈਰ-ਅਰਬ ਅਬਾਦੀ ਨੂੰ ਕੁਚਲਣ ਦਾ ਦੋਸ਼ ਮੜ੍ਹਿਆ। ਸਰਕਾਰ ਨੇ ਜੁਆਬੀ ਹਮਲੇ ਵਿੱਚ ਦਾਰਫ਼ੂਰ ਦੇ ਗ਼ੈਰ-ਅਰਬਾਂ ਖ਼ਿਲਾਫ਼ ਨਸਲਕੁਸ਼ੀ ਦੀ ਲਹਿਰ ਚਲਾ ਦਿੱਤੀ। ਇਸ ਕਾਰਨ ਲੱਖਾਂ ਹੀ ਲੋਕ ਹਲਾਕ ਹੋਏ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਮੁਜਰਮ ਅਦਾਲਤ ਵੱਲੋਂ ਸੁਡਾਨ ਦੇ ਰਾਸ਼ਟਰਪਤੀ ਓਮਾਰ ਅਲ-ਬਸ਼ੀਰ ਉੱਤੇ ਨਸਲਕੁਸ਼ੀ ਅਤੇ ਮਨੁੱਖਤਾ ਖ਼ਿਲਾਫ਼ ਜੁਰਮਾਂ ਦੇ ਦੋਸ਼ ਲਾਏ ਗਏ।
ਦਾਰਫ਼ੂਰ ਦੀ ਜੰਗ | ||||||||
---|---|---|---|---|---|---|---|---|
ਸੁਡਾਨੀ ਖ਼ਾਨਾਜੰਗੀ ਦਾ ਹਿੱਸਾ | ||||||||
ਦਾਰਫ਼ੂਰ ਵਿਖੇ ਸਰਕਾਰ ਦੀ ਹਿਮਾਇਤੀ ਫ਼ੌਜਾਂ ਦਾ ਦਸਤਾ | ||||||||
| ||||||||
Belligerents | ||||||||
ਆਕੀ ਕਥਿਤ ਤੌਰ ਉੱਤੇ ਸਹਾਇਤਾ ਕਰਨ ਵਾਲ਼ੇ: ਫਰਮਾ:Country data ਚਾਡ ਫਰਮਾ:Country data ਇਰੀਤਰੀਆ[2][3][4][5] |
ਸਰਕਾਰ-ਪੱਖੀ ਦਸਤੇ ਫਰਮਾ:Country data ਸੁਡਾਨ ਜਾਂਜਾਵੀਡ ਫਰਮਾ:Country data ਸੁਡਾਨ ਸੁਡਾਨੀ ਫ਼ੌਜ ਅਤੇ ਭਾੜੇ ਦੇ ਟੱਟੂ ਫਰਮਾ:Country data ਸੁਡਾਨ ਸੁਡਾਨੀ ਪੁਲਿਸ |
ਅਫ਼ਰੀਕੀ ਸੰਘ ਸੰਯੁਕਤ ਰਾਸ਼ਟਰ | ||||||
Commanders and leaders | ||||||||
ਫਰਮਾ:Country data ਸੁਡਾਨ ਖ਼ਲੀਲ ਅਬਰਾਹਮ † ਫਰਮਾ:Country data ਸੁਡਾਨ ਅਹਿਮਦ ਦਿਰੇਜ Minni Minnawi ਫਰਮਾ:Country data ਸੁਡਾਨ ਅਬਦੁਲ ਵਾਹਿਦ ਅਲ ਨੂਰ |
ਫਰਮਾ:Country data ਸੁਡਾਨ ਓਮਾਰ ਅਲ-ਬਸ਼ੀਰ ਫਰਮਾ:Country data ਸੁਡਾਨ ਮੂਸਾ ਹਿਲਾਲ ਫਰਮਾ:Country data ਸੁਡਾਨ ਹਾਮਿਦ ਦਾਵਈ ਫਰਮਾ:Country data ਸੁਡਾਨ ਅਲੀ ਕੁਸ਼ੈਬ ਫਰਮਾ:Country data ਸੁਡਾਨ ਅਹਿਮਦ ਹਰੂਨ[6] |
ਰੋਡੋਲਫ਼ ਅਦਾਦਾ ਮਾਰਟਿਨ ਲੂਥਰ ਅਗਵਾਈ | ||||||
Strength | ||||||||
NRF/ਜੇ.ਈ.ਐੱਮ.: ਪਤਾ ਨਹੀਂ | ਪਤਾ ਨਹੀਂ | 9,065 | ||||||
Casualties and losses | ||||||||
ਪਤਾ ਨਹੀਂ |
ਪਤਾ ਨਹੀਂ | 51 ਅਮਨ ਦੇ ਰਾਖੇ ਹਲਾਕ | ||||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.