From Wikipedia, the free encyclopedia
ਦ ਓਵਲ, ਜਿਸਨੂੰ ਕੀਆ ਓਵਲ ਵੀ ਕਿਹਾ ਜਾਂਦਾ ਹੈ,[2][3] ਇੰਗਲੈਂਡ ਦੇ ਕੈਨਿੰਗਟਨ (ਦੱਖਣੀ ਲੰਡਨ) ਵਿੱਚ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ।[4] ਇਸਦੀ ਸ਼ੁਰੂਆਤ 1845 ਵਿੱਚ ਕੀਤੀ ਗਈ ਸੀ ਅਤੇ ਇਹ ਉਦੋਂ ਤੋਂ ਸਰੀ ਕਾਊਂਟੀ ਕ੍ਰਿਕਟ ਕਲੱਬ ਦਾ ਮੇਜ਼ਬਾਨ ਗਰਾਊਂਡ ਹੈ।[5][6][7]
ਗਰਾਊਂਡ ਜਾਣਕਾਰੀ | |||||
---|---|---|---|---|---|
ਟਿਕਾਣਾ | ਕੈਨਿੰਗਟਨ, ਲੰਡਨ, ਯੂਨਾਇਟਡ ਕਿੰਗਡਮ | ||||
ਸਥਾਪਨਾ | 1845 | ||||
ਸਮਰੱਥਾ | 25,500[1] | ||||
ਮਾਲਕ | ਕੌਰਨਵਾਲ ਦੀ ਰਿਆਸਤ | ||||
ਆਪਰੇਟਰ | ਸਰੀ ਕਾਊਂਟੀ ਕ੍ਰਿਕਟ ਕਲੱਬ | ||||
Tenants | ਸਰੀ ਕਾਊਂਟੀ ਕ੍ਰਿਕਟ ਕਲੱਬ | ||||
ਐਂਡ ਨਾਮ | |||||
ਪਵੀਲੀਅਨ ਐਂਡ ਵੌਕਸਹਾਲ ਐਂਡ | |||||
ਅੰਤਰਰਾਸ਼ਟਰੀ ਜਾਣਕਾਰੀ | |||||
ਪਹਿਲਾ ਟੈਸਟ | 6–8 ਸਤੰਬਰ 1880: ਇੰਗਲੈਂਡ ਬਨਾਮ ਆਸਟਰੇਲੀਆ | ||||
ਆਖਰੀ ਟੈਸਟ | 7-11 ਸਤੰਬਰ 2018: ਇੰਗਲੈਂਡ ਬਨਾਮ ਭਾਰਤ | ||||
ਪਹਿਲਾ ਓਡੀਆਈ | 7 ਸਤੰਬਰ 1973: ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼ | ||||
ਆਖਰੀ ਓਡੀਆਈ | 2 ਜੂਨ 2019: ਬੰਗਲਾਦੇਸ਼ ਬਨਾਮ ਦੱਖਣੀ ਅਫ਼ਰੀਕਾ | ||||
ਪਹਿਲਾ ਟੀ20ਆਈ | 28 ਜੂਨ 2007: ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼ | ||||
ਆਖਰੀ ਟੀ20ਆਈ | 20 ਮਈ 2014: ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ | ||||
ਪਹਿਲਾ ਮਹਿਲਾ ਟੈਸਟ | 10–13 ਜੁਲਾਈ 1937: ਇੰਗਲੈਂਡ ਬਨਾਮ ਆਸਟਰੇਲੀਆ | ||||
ਆਖਰੀ ਮਹਿਲਾ ਟੈਸਟ | 24–28 ਜੁਲਾਈ 1976: ਇੰਗਲੈਂਡ ਬਨਾਮ ਆਸਟਰੇਲੀਆ | ||||
ਇੱਕੋ ਇੱਕ ਮਹਿਲਾ ਟੀ20ਆਈ | 19 ਜੂਨ 2009: ਇੰਗਲੈਂਡ ਬਨਾਮ ਆਸਟਰੇਲੀਆ | ||||
ਟੀਮ ਜਾਣਕਾਰੀ | |||||
| |||||
30 ਮਈ 2019 ਤੱਕ ਸਰੋਤ: ESPNcricinfo |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.