ਦੱਖਣੀ ਅਫ਼ਰੀਕਾ ਰਾਸ਼ਟਰੀ ਕ੍ਰਿਕਟ ਟੀਮ, ਜਿਸਨੂੰ ਪ੍ਰੋਟੀਜ਼ ਵੀ ਕਿਹਾ ਜਾਂਦਾ ਹੈ, ਇਹ ਟੀਮ ਦੱਖਣੀ ਅਫ਼ਰੀਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਸ ਟੀਮ ਦੀ ਦੇਖ-ਰੇਖ ਕ੍ਰਿਕਟ ਦੱਖਣੀ ਅਫ਼ਰੀਕਾ ਨਾਮ ਦੇ ਕ੍ਰਿਕਟ ਬੋਰਡ ਦੁਆਰਾ ਕੀਤੀ ਜਾਂਦੀ ਹੈ। ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੱਕੀ ਮੈਂਬਰ ਟੀਮ ਹੈ।
2008 ਦੀ ਦੱਖਣੀ ਅਫ਼ਰੀਕਾ ਕ੍ਰਿਕਟ ਟੀਮ
ਵਿਸ਼ੇਸ਼ ਤੱਥ ਛੋਟਾ ਨਾਮ, ਐਸੋਸੀਏਸ਼ਨ ...
ਦੱਖਣੀ ਅਫ਼ਰੀਕਾ |
| ਛੋਟਾ ਨਾਮ | ਪ੍ਰੋਟੀਜ਼ |
|---|
| ਐਸੋਸੀਏਸ਼ਨ | ਕ੍ਰਿਕਟ ਦੱਖਣੀ ਅਫ਼ਰੀਕਾ |
|---|
|
| ਕਪਤਾਨ | ਫ਼ਾਫ ਡੂ ਪਲੈਸਿਸ |
|---|
| ਕੋਚ | ਓਟਿਸ ਗਿਬਸਨ |
|---|
|
| ਟੈਸਟ ਦਰਜਾ ਮਿਲਿਆ | 1889 |
|---|
|
| ਆਈਸੀਸੀ ਦਰਜਾ | ਪੂਰਨ ਮੈਂਬਰ (1909) |
|---|
| ਆਈਸੀਸੀ ਖੇਤਰ | ਅਫ਼ਰੀਕਾ |
|---|
| ਆਈਸੀਸੀ ਦਰਜਾਬੰਦੀ |
ਮੌਜੂਦਾ[2] |
ਸਭ ਤੋਂ ਵਧੀਆ |
|---|
| ਟੈਸਟ |
2 |
1 |
|---|
| ਓਡੀਆਈ |
1 |
1 |
|---|
| ਟੀ20ਆਈ |
6 |
1 |
|---|
|
|
| ਪਹਿਲਾ ਟੈਸਟ | ਬਨਾਮ ਇੰਗਲੈਂਡ ਕਰੂਸੇਡਰ ਮੈਦਾਨ, ਪੋਰਟ ਅਲਿਜ਼ਾਬੇਥ ਵਿੱਚ, 12–13 ਮਾਰਚ 1889 |
|---|
| ਆਖਰੀ ਟੈਸਟ | ਬਨਾਮ ਸ੍ਰੀਲੰਕਾ ਸੇਂਟ ਜੌਰਜ ਪਾਰਕ, ਪੋਰਟ ਏਲੀਜ਼ਾਬੈੱਥ; 21–23 ਫ਼ਰਵਰੀ 2019 |
|---|
| ਟੈਸਟ ਮੈਚ |
ਖੇਡੇ |
ਜਿੱਤੇ/ਹਾਰੇ |
|---|
| ਕੁੱਲ[3] |
419 |
157/138 (124 ਡਰਾਅ) |
|---|
| ਇਸ ਸਾਲ[4] |
2 |
2/0 (0 ਡਰਾਅ) |
|---|
|
|
| ਪਹਿਲਾ ਓਡੀਆਈ | ਬਨਾਮ ਭਾਰਤ ਈਡਨ ਗਾਰਡਨ, ਕੋਲਕਾਤਾ ਵਿੱਚ; 10 ਨਵੰਬਰ 1991 |
|---|
| ਆਖਰੀ ਓਡੀਆਈ | ਬਨਾਮ ਨਿਊਜ਼ੀਲੈਂਡ ਐਜਬੈਸਟਨ ਵਿਖੇ, ਬਰਮਿੰਘਮ; 19 ਜੂਨ 2019 |
|---|
| ਓਡੀਆਈ |
ਖੇਡੇ |
ਜਿੱਤੇ/ਹਾਰੇ |
|---|
| ਕੁੱਲ[5] |
583 |
361/200 (6 ਟਾਈ, 16 ਬਿਨਾਂ ਨਤੀਜੇ ਦੇ) |
|---|
| ਇਸ ਸਾਲ[6] |
0 |
0/0 (0 ਟਾਈ, 0 ਬਿਨਾਂ ਨਤੀਜੇ ਦੇ) |
|---|
|
| ਵਿਸ਼ਵ ਕੱਪ ਵਿੱਚ ਹਾਜ਼ਰੀਆਂ | 7 (first in 1992) |
|---|
| ਸਭ ਤੋਂ ਵਧੀਆ ਨਤੀਜਾ | ਸੈਮੀ-ਫ਼ਾਇਨਲਿਸਟ (1992, 1999, 2007, 2015) |
|---|
|
| ਪਹਿਲਾ ਟੀ20ਆਈ | ਬਨਾਮ ਨਿਊਜ਼ੀਲੈਂਡ ਵਾਂਡਰਰਸ ਸਟੇਡੀਅਮ, ਜੋਹਾਨਸਬਰਗ; 21 ਅਕਤੂਬਰ 2005 |
|---|
| ਆਖਰੀ ਟੀ20ਆਈ | ਬਨਾਮ ਸ੍ਰੀਲੰਕਾ ਵਾਂਡਰਰਸ ਸਟੇਡੀਅਮ, ਜੋਹਾਨਸਬਰਗ; 24 ਮਾਰਚ 2019 |
|---|
| ਟੀ20ਆਈ |
ਖੇਡੇ |
ਜਿੱਤੇ/ਹਾਰੇ |
|---|
| ਕੁੱਲ[7] |
100 |
59/40 (0 ਟਾਈ, 1 ਬਿਨਾਂ ਕਿਸੇ ਨਤੀਜੇ ਦੇ) |
|---|
| ਇਸ ਸਾਲ[8] |
0 |
0/0 (0 ਟਾਈ, 0 ਬਿਨਾਂ ਕਿਸੇ ਨਤੀਜੇ ਦੇ) |
|---|
|
| ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ | 6 (first in 2007) |
|---|
| ਸਭ ਤੋਂ ਵਧੀਆ ਨਤੀਜਾ | ਸੈਮੀ-ਫ਼ਾਇਨਲਿਸਟ (2009, 2014) |
|---|
|
|
|
|
|
| 21 ਜੂਨ 2019 ਤੱਕ |
ਬੰਦ ਕਰੋ