From Wikipedia, the free encyclopedia
ਪੂਰਬੀ ਘਾਟ, ਜਿਹਨਾਂ ਨੂੰ ਮਹਿੰਦਰਾ ਪਰਬਤ ਵੀ ਆਖਿਆ ਜਾਂਦਾ ਹੈ, ਭਾਰਤ ਦੇ ਪੂਰਬੀ ਤੱਟ ਦੇ ਨਾਲ਼-ਨਾਲ਼ ਪੈਂਦੇ ਪਹਾੜਾਂ ਦੀ ਟੁੱਟਵੀਂ ਲੜੀ ਹੈ। ਇਹ ਪਹਾੜ ਉੱਤਰ ਵਿੱਚ ਪੱਛਮੀ ਬੰਗਾਲ ਤੋਂ ਸ਼ੁਰੂ ਹੋ ਕੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚੋਂ ਹੁੰਦੇ ਹੋਏ ਦੱਖਣ ਵਿੱਚ ਤਾਮਿਲ ਨਾਡੂ ਤੱਕ ਪਸਰੇ ਹੋਏ ਹਨ ਅਤੇ ਕੁਝ ਹਿੱਸੇ ਕਰਨਾਟਕ ਵਿੱਚੋਂ ਵੀ ਲੰਘਦੇ ਹਨ। ਇਹਨਾਂ ਪਹਾੜਾਂ ਵਿੱਚੋਂ ਟਾਪੂਨੁਮਾ ਭਾਰਤ ਦੇ ਚਾਰ ਮੁੱਖ ਦਰਿਆ, ਗੋਦਾਵਰੀ, ਮਹਾਂਨਦੀ, ਕ੍ਰਿਸ਼ਨਾ ਅਤੇ ਕਾਵੇਰੀ, ਲੰਘਦੇ ਹਨ।
ਪੂਰਬੀ ਘਾਟ | |
---|---|
ਮਾਲਿਆਦਰੀ ਪਹਾੜ | |
ਸਿਖਰਲਾ ਬਿੰਦੂ | |
ਚੋਟੀ | ਆਰਮਾ ਕੌਂਡਾ[1] |
ਉਚਾਈ | 1,680 m (5,510 ft) |
ਨਾਮਕਰਨ | |
ਦੇਸੀ ਨਾਂ | ਪੂਰਵਘਾਟ |
ਭੂਗੋਲ | |
ਦੇਸ਼ | ਭਾਰਤ |
ਰਾਜ | ਓਡੀਸ਼ਾ, ਆਂਧਰਾ ਪ੍ਰਦੇਸ਼, ਕਰਨਾਟਕ and ਤਾਮਿਲ ਨਾਡੂ |
ਬਸਤੀਆਂ | ਵਿਸ਼ਾਖਾਪਟਨਮ, ਭੁਬਨੇਸ਼ਵਰ and ਵਿਜੇਵਾੜਾ |
Biome | ਜੰਗਲ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.