From Wikipedia, the free encyclopedia
ਪੇਰੂ (Spanish: Perú; ਕੇਚੂਆ: Perú;[4] ਆਈਮਾਰਾ: Piruw), ਅਧਿਕਾਰਕ ਤੌਰ ਉੱਤੇ ਪੇਰੂ ਦਾ ਗਣਰਾਜ (Spanish: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿਤ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।
ਪੇਰੂ ਦਾ ਗਣਰਾਜ República del Perú | |||||
---|---|---|---|---|---|
| |||||
ਮਾਟੋ: [ਸੰਘ ਦੇ ਲਈ ਦ੍ਰਿੜ ਅਤੇ ਪ੍ਰਸੰਨ] Error: {{Lang}}: text has italic markup (help) (Spanish: Firme y Feliz por la Unión) | |||||
ਐਨਥਮ: "Himno Nacional del Peru!" (ਸਪੇਨੀ) "ਪੇਰੂ ਦਾ ਰਾਸ਼ਟਰੀ ਗੀਤ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲੀਮਾ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਵਸਨੀਕੀ ਨਾਮ | ਪੇਰੂਵੀ | ||||
ਸਰਕਾਰ | ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਓਯਾਂਤਾ ਹੂਮਾਲਾ | ||||
• ਪ੍ਰਧਾਨ ਮੰਤਰੀ | ਹੁਆਨ ਹੀਮੇਨੇਸ ਮਾਯੋਰ | ||||
ਵਿਧਾਨਪਾਲਿਕਾ | ਮਹਾਂਸੰਮੇਲਨ | ||||
ਸਪੇਨ ਤੋਂ ਸੁਤੰਤਰਤਾ | |||||
• ਘੋਸ਼ਣਾ | 28 ਜੁਲਾਈ, 1821 | ||||
• ਚੱਕਬੰਦੀ | 9 ਦਸੰਬਰ, 1824 | ||||
• ਮਾਨਤਾ | 14 ਅਗਸਤ, 1879 | ||||
• ਵਰਤਮਾਨ ਸੰਵਿਧਾਨ | 31 ਦਸੰਬਰ, 1993 | ||||
ਖੇਤਰ | |||||
• ਕੁੱਲ | 1,285,216 km2 (496,225 sq mi) (20ਵਾਂ) | ||||
• ਜਲ (%) | 0.41 | ||||
ਆਬਾਦੀ | |||||
• 2012 ਅਨੁਮਾਨ | 30,135,875 (40ਵਾਂ) | ||||
• 2007 ਜਨਗਣਨਾ | 28,220,764 | ||||
• ਘਣਤਾ | 23/km2 (59.6/sq mi) (191ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $325.434 ਬਿਲੀਅਨ[1] (40ਵਾਂ) | ||||
• ਪ੍ਰਤੀ ਵਿਅਕਤੀ | $10,588[1] (85ਵਾਂ) | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $200.962 ਬਿਲੀਅਨ[1] (50ਵਾਂ) | ||||
• ਪ੍ਰਤੀ ਵਿਅਕਤੀ | $6,573[1] (81ਵਾਂ) | ||||
ਗਿਨੀ (2010) | ▼46.0[2] Error: Invalid Gini value · 35ਵਾਂ | ||||
ਐੱਚਡੀਆਈ (2011) | 0.725[3] Error: Invalid HDI value · 80ਵਾਂ | ||||
ਮੁਦਰਾ | ਨਵਾਂ ਸੋਲ (PEN) | ||||
ਸਮਾਂ ਖੇਤਰ | UTC−5 (PET) | ||||
ਮਿਤੀ ਫਾਰਮੈਟ | ਦਦ.ਮਮ.ਸਸਸਸ (CE) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +51 | ||||
ਇੰਟਰਨੈੱਟ ਟੀਐਲਡੀ | .pe | ||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.