From Wikipedia, the free encyclopedia
ਫ਼ਰਾਂਸੀਸੀ ਬਸਤੀਵਾਦੀ ਸਾਮਰਾਜ 17ਵੀਂ ਸਦੀ ਤੋਂ ਪਿਛੇਤਰੇ 1960 ਦੇ ਦਹਾਕੇ ਤੱਕ ਫ਼ਰਾਂਸੀਸੀ ਰਾਜ ਹੇਠ ਰਹਿਣ ਵਾਲੇ ਰਾਜਖੇਤਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। 19ਵੀਂ ਅਤੇ 20ਵੀਂ ਸਦੀਆਂ ਵਿੱਚ ਫ਼ਰਾਂਸੀਸੀ ਸਾਮਰਾਜ ਬਰਤਾਨਵੀ ਸਾਮਰਾਜ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਮਰਾਜ ਸੀ। 1920 ਅਤੇ 1930 ਦਹਾਕਿਆਂ ਦੇ ਸਿਖਰਾਂ ਉੱਤੇ ਇਸ ਦਾ ਕੁੱਲ ਖੇਤਰਫਲ 24,000,000 ਵਰਗ ਕਿ.ਮੀ. (4,767,000 ਵਰਗ ਮੀਲ) ਸੀ। ਮੁੱਖਦੀਪੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਮੁ਼ਖ਼ਤਿਆਰੀ ਹੇਠਲੇ ਇਲਾਕਿਆਂ ਦਾ ਖੇਤਰਫਲ 24,000,000 ਵਰਗ ਕਿ.ਮੀ. (4,980,000 ਵਰਗ ਮੀਲ) ਸੀ ਜੋ ਧਰਤੀ ਦੇ ਕੁਲ ਜ਼ਮੀਨੀ ਖੇਤਰਫਲ ਦਾ ਦਸਵਾਂ ਹਿੱਸਾ ਹੈ। ਇਸ ਦੀ ਪ੍ਰਭੁਤਾ ਨੇ ਅੰਗਰੇਜ਼ੀ, ਸਪੇਨੀ, ਪੁਰਤਗਾਲੀ ਅਤੇ ਡੱਚ ਸਮੇਤ ਫ਼ਰਾਂਸੀਸੀ ਨੂੰ ਇੱਕ ਬਹੁਤ ਹੀ ਪ੍ਰਚੱਲਤ ਬਸਤੀਵਾਦੀ ਯੂਰਪੀ ਭਾਸ਼ਾ ਬਣਾ ਦਿੱਤਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਫ਼ਰਾਂਸੀਸੀ ਬਸਤੀਵਾਦੀ ਸਾਮਰਾਜ Empire colonial français | |
---|---|
1534–ਹੁਣ ਤੱਕ | |
ਝੰਡਾ | |
ਸਥਿਤੀ | ਬਸਤੀਵਾਦੀ ਸਾਮਰਾਜ |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੈਰਿਸ |
ਬੂਰਬੋਂ ਬੋਨਾਪਾਰਤੇ | |
ਇਤਿਹਾਸ | |
• Established | 1534 |
• ਕਾਰਤੀਅਰ ਨੇ ਗਾਸਪੇ ਖਾੜੀ ਉੱਤੇ ਫ਼ਰਾਂਸੀਸੀ ਝੰਡਾ ਗੱਡਿਆ | 24 ਜੁਲਾਈ 1534 |
• ਨਪੋਲੀਅਨ ਬੋਨਾਪਾਰਤ ਵੱਲੋਂ ਲੂਈਜ਼ੀਆਨਾ ਦੀ ਖ਼ਰੀਦ | 30 ਅਪਰੈਲ 1803 |
• ਵਨੁਆਤੂ ਦੀ ਅਜ਼ਾਦੀ | 30 ਜੁਲਾਈ 1980 |
• Disestablished | ਹੁਣ ਤੱਕ |
ਖੇਤਰ | |
24,000,000 km2 (9,300,000 sq mi) | |
ਅੱਜ ਹਿੱਸਾ ਹੈ | ਅੱਜ ਦੇ ਦੇਸ਼
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.