ਬਿਆਸ ਦਰਿਆ
From Wikipedia, the free encyclopedia
From Wikipedia, the free encyclopedia
ਬਿਆਸ ਦਰਿਆ ਹਿਮਾਚਲ ਪਰਦੇਸ਼ ਅਤੇ ਪੰਜਾਬ ਵਿੱਚ ਵਗਦਾ ਹੈ।[1] ਇਸ ਨੂੰ ਪੁਰਾਤਨ ਭਾਰਤ ਵਿੱਚ ਅਰਜੀਕੀ/ਵੀਪਸ ਕਿਹਾ ਜਾਂਦਾ ਸੀ। ਬਿਆਸ ਦਰਿਆ ਨੇ ਸਿੰਕਦਰ ਮਹਾਨ ਦੇ ਰਾਜ ਦੀ ਪੂਰਬੀ ਸਰਹੱਦ 326 BC ਵਿੱਚ ਬਣਾਈ ਸੀ। ਇਹ ਦਰਿਆ ਰੋਹਤਾਂਗ ਦਰ੍ਹੇ ਤੋਂ ਸ਼ੁਰੂ ਹੁੰਦਾ ਹੈ ਅਤੇ 470 ਕਿਲੋਮੀਟਰ ਪੰਧ ਮਾਰਕੇ ਭਾਰਤੀ ਪੰਜਾਬ ਦੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਸਤਲੁਜ ਭਾਰਤੀ ਪੰਜਾਬ ਵਿੱਚੋਂ ਵਗਦਾ ਹੋਇਆ ਪਾਕਿਸਾਤਨ ਵਿੱਚ ਜਾ ਕੇ ਚਨਾਬ ਵਿੱਚ ਮਿਲ ਜਾਂਦਾ ਹੈ, ਜੋ ਕਿ ਅੰਤ ਵਿੱਚ ਸਿੰਧ ਵਿੱਚ ਮਿਲ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਇਕਰਾਰਨਾਮੇ ਮੁਤਾਬਕ ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।
ਬਿਆਸ ਦਰਿਆ (Punjabi: ਬਿਆਸ ) | |
ਦੇਸ਼ | ਭਾਰਤ |
---|---|
ਰਾਜ | ਹਿਮਾਚਲ ਪਰਦੇਸ਼, ਪੰਜਾਬ |
ਸਰੋਤ | ਬਿਆਸ ਕੁੰਡ |
- ਸਥਿਤੀ | ਹਿਮਾਲਾ, ਹਿਮਾਚਲ ਪਰਦੇਸ਼ |
- ਦਿਸ਼ਾ-ਰੇਖਾਵਾਂ | 32°21′59″N 77°05′08″E |
ਦਹਾਨਾ | Sutlej River |
- ਦਿਸ਼ਾ-ਰੇਖਾਵਾਂ | 31°09′16″N 74°58′31″E |
ਲੰਬਾਈ | 470 ਕਿਮੀ (292 ਮੀਲ) |
ਬੇਟ | 20.303 ਕਿਮੀ੨ (8 ਵਰਗ ਮੀਲ) |
ਡਿਗਾਊ ਜਲ-ਮਾਤਰਾ | Mandi Plain |
- ਔਸਤ | 499.2 ਮੀਟਰ੩/ਸ (17,629 ਘਣ ਫੁੱਟ/ਸ) |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.