From Wikipedia, the free encyclopedia
ਭਾਰਤ ਦੀਆਂ ਪਹਾੜੀ ਰੇਲਾਂ ਕੀ ਉਹ ਪਹਾੜੀ ਰੇਲਵੇ ਲਾਈਨਾਂ ਹਨ ਜੋ ਅਜੇ ਵੀ ਚਲ ਰਹੀਆਂ ਹਨ।[1] ਇਹਨਾਂ ਰੇਲਵੇ ਲਾਈਨਾ ਦਾ ਨਿਰਮਾਣ ਭਾਰਤ ਵਿੱਚ ਬ੍ਰਿਟਿਸ਼ ਸ਼ਾਸ਼ਨ ਕਾਲ ਦੌਰਾਨ ਹੋਇਆ ਅਤੇ ਇਹ ਉਦੋਂ ਤੋਂ ਹੀ ਚੱਲ ਰਹੀਆਂ ਹਨ। ਇਹਨਾਂ ਰੇਲਾਂ ਦੇ ਨਾਮ ਹਨ:
UNESCO World Heritage Site | |
---|---|
Criteria | ਸੱਭਿਆਚਾਰਕ: ii, iv |
Reference | 944 |
Inscription | 1999 (23ਵਾਂ Session) |
Extensions | 1999 ਦਾਰਜਲਿੰਗ ਹਿਮਾਲਿਅਨ ਰੇਲਵੇ; 2005 ਕਾਲਕਾ–ਸ਼ਿਮਲਾ ਰੇਲਵੇ; 2008 ਨੀਲਗਿਰੀ ਪਹਾੜੀ ਰੇਲਵੇ |
ਇਹਨਾ ਵਿਚੋਂ ਦਾਰਜਲਿੰਗ ਹਿਮਾਲਿਆਨ ਰੇਲਵੇ,ਕਾਲਕਾ–ਸ਼ਿਮਲਾ ਰੇਲਵੇ,ਨੀਲਗਿਰੀ ਪਹਾੜੀ ਰੇਲਵੇ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵਿੱਚ ਦਰਜ ਕੀਤਾ ਹੋਇਆ ਹੈ।[2][3][4]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.