ਪਠਾਨਕੋਟ

From Wikipedia, the free encyclopedia

Remove ads

ਪਠਾਨਕੋਟ ਭਾਰਤੀ ਪੰਜਾਬ ਦਾ ਇੱਕ ਸ਼ਹਿਰ ਹੈ। 27 ਜੁਲਾਈ 2011 ਵਿਚ ਪਠਾਨਕੋਟ ਨੂੰ ਅਧਿਕਾਰਤ ਤੌਰ 'ਤੇ ਪੰਜਾਬ ਰਾਜ ਦਾ ਜ਼ਿਲਾ ਐਲਾਨ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲੇ ਦੀ ਤਹਿਸੀਲ ਦੇ ਤੌਰ ਤੇ ਜਾਣਿਆ ਜਾਂਦਾ ਸੀ।

ਵਿਸ਼ੇਸ਼ ਤੱਥ ਪਠਾਨਕੋਟ, ਦੇਸ਼ ...
Remove ads

ਆਬਾਦੀ

ਸਨ 2011 ਦੀ ਜਨਗਣਨਾ ਅਨੁਸਾਰ ਪਠਾਨਕੋਟ ਦੀ ਆਬਾਦੀ 148,937 ਹੈ, ਜਿਸ ਵਿੱਚ 78,117 ਪੁਰਸ਼ ਅਤੇ 70,820 ਮਹਿਲਾਵਾਂ ਹਨ। ਇਸੇ ਜਨਗਣਨਾ ਅਨੁਸਾਰ ਇਸ ਸ਼ਹਿਰ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਆਬਾਦੀ 29,855 ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੋਕਾਂ ਦੀ ਆਬਾਦੀ 0 ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads