ਮਿਚੇਲ ਬਾਚੇਲੇ
From Wikipedia, the free encyclopedia
ਬੇਰੌਨਿਕਾ ਮਿਚੇਲ ਬਾਚੇਲੇ ਖ਼ੇਰੀਆ (ਸਪੇਨੀ ਉਚਾਰਨ: [beˈɾonika miˈtʃel batʃeˈlet ˈxeɾja]; ਜਨਮ 29 ਸਤੰਬਰ 1951) 11 ਮਾਰਚ 2014 ਤੋਂ ਬਾਅਦ ਸਮਾਜਵਾਦੀ ਪਾਰਟੀ ਅਤੇ ਚਿਲੀ ਦੀ ਪ੍ਰਧਾਨ, ਚਿਲੀ ਦੇ ਇੱਕ ਸਿਆਸਤਦਾਨ ਹੈ। ਉਸਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਪਹਿਲੀ ਔਰਤ ਪ੍ਰਧਾਨ ਵਜੋਂ 2006 - 2010 ਦੌਰਾਨ ਸੇਵਾ ਕੀਤੀ। ਅਹੁਦਾ ਛੱਡਣ ਮਗਰੋਂ, ਉਹਨੂੰ ਲਿੰਗੀ ਸਮਾਨਤਾ ਅਤੇ ਔਰਤਾਂ ਦੇ ਸ਼ਕਤੀਕਰਨ ਲਈ (ਸੰਯੁਕਤ ਰਾਸ਼ਟਰ ਔਰਤਾਂ) ਨਾਮ ਦੇ ਨਵੇਂ ਬਣਾਏ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਪਹਿਲੀ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ। ਦਸੰਬਰ 2013 ਵਿੱਚ, ਬਾਚੇਲੇ 2006 ਵਿੱਚ ਪ੍ਰਾਪਤ ਕੀਤੀ 53.5% ਵੋਟ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਕੇ, ਵੋਟਾਂ ਦੇ 62% ਤੋਂ ਜਿਆਦਾ ਦੇ ਨਾਲ ਚਿਲੀ ਦੇ ਪ੍ਰਧਾਨ ਵਜੋਂ ਫਿਰ ਤੋਂ ਚੁਣੀ ਗਈ ਸੀ। ਉਹ ਪਹਿਲਾ ਵਿਅਕਤੀ ਹੈ ਜਿਸਨੇ 1932 ਦੇ ਬਾਅਦ ਮੁਕਾਬਲੇ ਵਿੱਚ ਦੋ ਵਾਰ ਚਿਲੀ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ।[1]
ਵਿਸ਼ੇਸ਼ ਤੱਥ ਮਿਚੇਲ ਬਾਚੇਲੇ, ਚਿਲੇ ਦੀ ਪ੍ਰਧਾਨ ...
ਮਿਚੇਲ ਬਾਚੇਲੇ | |
---|---|
ਚਿਲੇ ਦੀ ਪ੍ਰਧਾਨ | |
ਦਫ਼ਤਰ ਸੰਭਾਲਿਆ 11 ਮਾਰਚ 2014 | |
ਤੋਂ ਪਹਿਲਾਂ | ਸੇਬਾਸਤੀਆਨ ਪਿਞੇਰਾ |
ਦਫ਼ਤਰ ਵਿੱਚ 11 ਮਾਰਚ 2006 – 11 ਮਾਰਚ 2010 | |
ਤੋਂ ਪਹਿਲਾਂ | ਰਿਕਾਰਡੋ ਲਾਗੋਸ |
ਤੋਂ ਬਾਅਦ | ਸੇਬਾਸਤੀਅਨ ਪਿਞੇਰਾ |
ਨਿਊ ਮੇਜੋਰਿਟੀ ਦੀ ਆਗੂ | |
ਦਫ਼ਤਰ ਸੰਭਾਲਿਆ 30 ਅਪਰੈਲ 2013 | |
ਤੋਂ ਪਹਿਲਾਂ | ਪਦਵੀ ਸਥਾਪਤ |
ਯੂ ਐਨ ਔਰਤਾਂ ਦੀ ਐਗਜੈਕਟਿਵ ਡਾਇਰੈਕਟਰ | |
ਦਫ਼ਤਰ ਵਿੱਚ 14 ਸਤੰਬਰ 2010 – 15 ਮਾਰਚ 2013 | |
ਤੋਂ ਪਹਿਲਾਂ | ਅਹੁਦਾ ਸਥਾਪਤ |
ਤੋਂ ਬਾਅਦ | ਲਕਸ਼ਮੀ ਪੁਰੀ (ਕਾਰਜਕਾਰੀ) |
ਦੱਖਣੀ ਅਮਰੀਕੀ ਰਾਸ਼ਟਰਾਂ ਦੀ ਯੂਨੀਅਨ ਦੀ ਆਰਜੀ ਪ੍ਰਧਾਨ | |
ਦਫ਼ਤਰ ਵਿੱਚ 23 ਮਈ 2008 – 10 ਅਗਸਤ 2009 | |
ਤੋਂ ਪਹਿਲਾਂ | ਅਹੁਦਾ ਸਥਾਪਤ |
ਤੋਂ ਬਾਅਦ | ਰਾਫ਼ੇਲ ਕਾਰੀਆ |
(ਚਿਲੇ) ਦੀ ਕੌਮੀ ਰੱਖਿਆ ਮੰਤਰੀ | |
ਦਫ਼ਤਰ ਵਿੱਚ 7 ਜਨਵਰੀ 2002 – 1 ਅਕਤੂਬਰ 2004 | |
ਰਾਸ਼ਟਰਪਤੀ | ਰਿਕਾਰਡੋ ਲਾਗੋਸ |
ਤੋਂ ਪਹਿਲਾਂ | ਮਾਰੀਓ ਫਰਨਾਂਡੇਜ਼ |
ਤੋਂ ਬਾਅਦ | ਜੈਮੇ ਰਾਵਿਨੇਤ |
ਸਿਹਤ ਮੰਤਰਾਲਾ | |
ਦਫ਼ਤਰ ਵਿੱਚ 11 ਮਾਰਚ 2000 – 7 ਜਨਵਰੀ 2002 | |
ਰਾਸ਼ਟਰਪਤੀ | ਰਿਕਾਰਡੋ ਲਾਗੋਸ |
ਤੋਂ ਪਹਿਲਾਂ | ਅਲੈਕਸ ਫ਼ਿਗੁਏਰੋਆ |
ਤੋਂ ਬਾਅਦ | ਓਸਵਾਲਡੋ ਅਰਤਾਜ਼ਾ |
ਨਿੱਜੀ ਜਾਣਕਾਰੀ | |
ਜਨਮ | ਬੇਰੌਨਿਕਾ ਮਿਚੇਲ ਬਾਚੇਲੇ ਖ਼ੇਰੀਆ (1951-09-29) 29 ਸਤੰਬਰ 1951 (ਉਮਰ 72) ਸੈਂਟੀਆਗੋ, ਚਿਲੀ |
ਸਿਆਸੀ ਪਾਰਟੀ | ਸਮਾਜਵਾਦੀ ਪਾਰਟੀ |
ਹੋਰ ਰਾਜਨੀਤਕ ਸੰਬੰਧ | Concertación (1988–2013) ਨਿਊ ਮੇਜੋਰਿਟੀ (2013–ਹਾਲ) |
ਜੀਵਨ ਸਾਥੀ | Jorge Leopoldo Dávalos Cartes (Separated) |
ਬੱਚੇ | 3 |
ਅਲਮਾ ਮਾਤਰ | ਚਿਲੀ ਯੂਨੀਵਰਸਿਟੀ |
ਦਸਤਖ਼ਤ | |
ਵੈੱਬਸਾਈਟ | Official website |
ਬੰਦ ਕਰੋ