ਚਿਲੀ
From Wikipedia, the free encyclopedia
ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (Spanish: República de Chile, ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।
ਵਿਸ਼ੇਸ਼ ਤੱਥ ਚਿਲੀ ਦਾ ਗਣਰਾਜRepública de Chile (ਸਪੇਨੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਚਿਲੀ ਦਾ ਗਣਰਾਜ República de Chile (ਸਪੇਨੀ) | |||||
---|---|---|---|---|---|
| |||||
ਮਾਟੋ: "Por la razón o la fuerza" (ਸਪੇਨੀ) "ਹੱਕ ਜਾਂ ਬਲ ਨਾਲ"[1] | |||||
ਐਨਥਮ: ਚਿਲੀ ਦਾ ਕੌਮੀ ਤਰਾਨਾ (ਸਪੇਨੀ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਂਤਿਆਗੋ1 | ||||
ਰਾਸ਼ਟਰੀ ਭਾਸ਼ਾ | ਸਪੇਨੀ | ||||
ਨਸਲੀ ਸਮੂਹ | ਗੋਰੇ (52.7%), ਮੇਸਤੀਸੋ (39.3%), ਅਮੇਰਭਾਰਤੀ (8%)[2] | ||||
ਵਸਨੀਕੀ ਨਾਮ | ਚਿਲੇਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4 | ||||
• ਸੈਨੇਟ ਦਾ ਮੁਖੀ | ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ) | ||||
• ਡਿਪਟੀਆਂ ਦੇ ਸਦਨ ਦਾ ਮੁਖੀ | ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ) | ||||
• ਸਰਬ-ਉੱਚ ਅਦਾਲਤ ਦਾ ਮੁਖੀ | ਰੂਬੇਨ ਬਾਯੇਸਤੇਰੋਸ | ||||
ਵਿਧਾਨਪਾਲਿਕਾ | ਰਾਸ਼ਟਰੀ ਮਹਾਂ-ਸਭਾ | ||||
ਸੈਨੇਟ | |||||
ਡਿਪਟੀਆਂ ਦਾ ਸਦਨ | |||||
ਸਪੇਨ ਤੋਂ ਸੁਤੰਤਰਤਾ | |||||
• ਪਹਿਲੀ ਸਰਕਾਰ ਵਿਚਾਰਕ-ਸਭਾ | 18 ਸਤੰਬਰ 1810 | ||||
• ਘੋਸ਼ਣਾ | 12 ਫਰਵਰੀ 1818 | ||||
• ਮਾਨਤਾ | 25 ਅਪ੍ਰੈਲ 1844 | ||||
• ਵਰਤਮਾਨ ਸੰਵਿਧਾਨ | 11 ਸਤੰਬਰ 1980 | ||||
ਖੇਤਰ | |||||
• ਕੁੱਲ | 756,096.3 km2 (291,930.4 sq mi) (38ਵਾਂ) | ||||
• ਜਲ (%) | 1.17² | ||||
ਆਬਾਦੀ | |||||
• 2012 ਅਨੁਮਾਨ | 16,572,475[3] (62ਵਾਂ) | ||||
• 2012 ਜਨਗਣਨਾ | 16,572,475[3] | ||||
• ਘਣਤਾ | 23/km2 (59.6/sq mi) (194ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $299.786 ਬਿਲੀਅਨ[4][5] (43ਵਾਂ) | ||||
• ਪ੍ਰਤੀ ਵਿਅਕਤੀ | $17,380[4][5][6] (55ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2248.602 ਬਿਲੀਅਨ[7] (41ਵਾਂ) | ||||
• ਪ੍ਰਤੀ ਵਿਅਕਤੀ | $14,413[7] (49ਵਾਂ) | ||||
ਗਿਨੀ (2009) | 0.494[8] Error: Invalid Gini value | ||||
ਐੱਚਡੀਆਈ (2011) | 0.805[9] Error: Invalid HDI value · 44ਵਾਂ | ||||
ਮੁਦਰਾ | ਪੇਸੋ (CLP) | ||||
ਸਮਾਂ ਖੇਤਰ | UTC−4 to −6 (CLT or EAST 3) | ||||
UTC−3 to −5 (CLST or EASST) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +56 | ||||
ਇੰਟਰਨੈੱਟ ਟੀਐਲਡੀ | .cl | ||||
|
ਬੰਦ ਕਰੋ