ਸਾਇਕ
From Wikipedia, the free encyclopedia
ਸਾਇਕ ਇੱਕ ਅਮਰੀਕੀ ਜਸੁਸਿਕ ਟੀਵੀ ਲੜੀ ਹੈ ਜਿਸਨੂੰ ਸਟੀਵ ਫ੍ਰਾਂਕਸ ਸਿਰਜਿਆ ਅਤੇ ਪੇਸ਼ ਕੀਤਾ ਹੈ।ਇਹ ਲੜੀਵਾਰ ਪਹਿਲੀ ਵਾਰ USA ਨੇਟਵਰਕ ਚੈਨਲ 'ਤੇ 8 ਰੁੱਤਾਂ ਵਾਸਤੇ ਤੱਕ ਚੱਲਿਆ। ਮੁੱਖ ਪਾਤਰ ਸ਼ੋਨ ਸ੍ਪੇੰਸਰ ਆਪਣੇ ਪਰੀਿਣ ਹੁਨਰ ਦੀ ਵਰਤੋਂ ਨਾਲ ਸਾਇਕਕ ਹੋਣ ਦਾ ਦਿਖਾਵਾ ਕਰਦਾ ਅਤੇ ਆਪਣੇ ਪੱਕੇ ਮਿੱਤਰ ਬਰਟਨ ''ਗੱਸ'' ਗੱਸਟਰ ਨਾਲ ਸਾਂਤਾ ਬਾਰਬਰਾ ਦੇ ਜੁਰਮ ਨੂੰ ਹੱਲ ਕਰਦਾ। ਪਰ ਇਹ ਲੜੀ ਸਬ ਤੋ ਜ਼ਿਆਦਾ ਕਾਮੇਡੀ ਕਰਨ ਮਸ਼ਹੂਰ ਹੈ ਅਤੇ 8 ਸਾਲ ਤਕ ਚਲਨਾ ਇੱਕ ਸਬੂਤ ਹੈ।
ਵਿਸ਼ੇਸ਼ ਤੱਥ ਸਾਇਕ, ਦੁਆਰਾ ਬਣਾਇਆ ...
ਸਾਇਕ | |
---|---|
ਦੁਆਰਾ ਬਣਾਇਆ | ਸਟੀਵ ਫ੍ਰਾਂਕਸ |
ਸਟਾਰਿੰਗ | James Roday Dulé Hill Timothy Omundson Maggie Lawson Kirsten Nelson Corbin Bernsen |
ਓਪਨਿੰਗ ਥੀਮ | "I Know You Know" by The Friendly Indians |
ਮੂਲ ਦੇਸ਼ | ਯੂਨਾਈਟਿਡ ਸਟੇਟਸ |
ਮੂਲ ਭਾਸ਼ਾ | ਅੰਗਰੇਜ਼ੀ |
ਸੀਜ਼ਨ ਸੰਖਿਆ | 8 |
No. of episodes | 121 (list of episodes) |
ਨਿਰਮਾਤਾ ਟੀਮ | |
ਕਾਰਜਕਾਰੀ ਨਿਰਮਾਤਾ | ਸਟੀਵ ਫ੍ਰਾਂਕਸ ਕ੍ਰਿਸ ਹੇਨਜ਼ੇ ਕੈਲੀ ਕੁਲਚਕ ਮੇਲ ਦਾਮਸਕੀ Bill Callahan |
ਨਿਰਮਾਤਾ | Andy Berman Gordon Mark James Roday Dulé Hill Tim Meltreger Tracey Jeffrey |
Production locations | ਬ੍ਰਿਟਿਸ਼ ਕੋਲੰਬੀਆ, ਕੈਨੇਡਾ |
ਲੰਬਾਈ (ਸਮਾਂ) | 42 ਮਿੰਟ |
Production companies | Pacific Mountain Productions TagLine Television Universal Cable Productions Universal Media Studios NBCUniversal Television Studio |
Distributor | NBCUniversal Television Distribution |
ਰਿਲੀਜ਼ | |
Original network | ਯੁਐਸਏ ਨੈੱਟਵਰਕ |
Picture format | 480i (SDTV) 1080i (HDTV) |
Original release | ਜੁਲਾਈ 7, 2006 (2006-07-07) – ਮਾਰਚ 26, 2014 (2014-03-26) |
ਬੰਦ ਕਰੋ