ਅਕਰਾ
From Wikipedia, the free encyclopedia
Remove ads
ਅਕਰਾ ਘਾਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2012 ਵਿੱਚ ਲਗਭਗ 2,291,352 ਹੈ।[1] ਇਹ ਵਡੇਰੇ ਅਕਰਾ ਖੇਤਰ ਅਤੇ ਅਕਰਾ ਮਹਾਂਨਗਰੀ ਜ਼ਿਲ੍ਹੇ ਦੀ ਵੀ ਰਾਜਧਾਨੀ ਹੈ।[2] ਅਕਰਾ ਇੱਕ ਵਡੇਰੇ ਮਹਾਂਨਗਰੀ ਖੇਤਰ, ਵਡੇਰਾ ਅਕਰਾ ਮਹਾਂਨਗਰੀ ਖੇਤਰ (GAMA), ਦਾ ਵੀ ਕੇਂਦਰ ਹੈ[3] ਜਿਸਦੀ ਅਬਾਦੀ ਲਗਭਗ 40 ਲੱਖ ਹੈ ਜਿਸ ਕਰ ਕੇ ਇਹ ਘਾਨਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਸੰਗ੍ਰਹਿ ਹੈ[4] ਅਤੇ ਅਫ਼ਰੀਕਾ ਦਾ ਗਿਆਰ੍ਹਵਾਂ ਸਭ ਤੋਂ ਵੱਡਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads