ਘਾਨਾ

ਪੱਛਮੀ ਅਫ਼ਰੀਕਾ ਵਿਚ ਦੇਸ਼ From Wikipedia, the free encyclopedia

ਘਾਨਾ
Remove ads

ਘਾਨਾ, ਅਧਿਕਾਰਕ ਤੌਰ ਉੱਤੇ ਘਾਨਾ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਸਰਹੱਦਾਂ ਪੱਛਮ ਵੱਲ ਦੰਦ ਖੰਡ ਤਟ, ਉੱਤਰ ਵੱਲ ਬੁਰਕੀਨਾ ਫ਼ਾਸੋ, ਪੂਰਬ ਵੱਲ ਟੋਗੋ ਅਤੇ ਦੱਖਣ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਘਾਨਾ ਸ਼ਬਦ ਦਾ ਮਤਲਬ ਜੰਗਜੂ ਸਮਰਾਟ ਹੈ।[6] ਅਤੇ ਪੁਰਾਤਨ ਘਾਨਾ ਸਲਤਨਤ ਤੋਂ ਲਿਆ ਗਿਆ ਹੈ।

ਵਿਸ਼ੇਸ਼ ਤੱਥ ਘਾਨਾ ਦਾ ਗਣਰਾਜ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਤਸਵੀਰਾਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads