ਅਜੋਕਾ ਥੀਏਟਰ
From Wikipedia, the free encyclopedia
Remove ads
ਅਜੋਕਾ ਥਿਏਟਰ ਮਦੀਹਾ ਗੌਹਰ ਅਤੇ ਸ਼ਾਹਿਦ ਨਦੀਮ ਦੁਆਰਾ ਸਥਾਪਤ ਕੀਤਾ ਗਿਆ ਇੱਕ ਪਾਕਿਸਤਾਨੀ ਥੀਏਟਰ ਗਰੁੱਪ ਹੈ। ਇਹ ਸਮਾਜਕ ਤੌਰ 'ਤੇ ਗੰਭੀਰ ਨਾਟਕ ਖੇਡਦਾ ਹੈ ਅਤੇ ਇਸਨੇ ਏਸ਼ੀਆ ਅਤੇ ਯੂਰਪ ਵਿੱਚ ਪ੍ਰਦਰਸ਼ਨ ਕੀਤੇ ਹਨ। 2006 ਵਿੱਚ ਅਜੋਕਾ ਦੀ ਬਾਨੀ ਮਦੀਹਾ ਗੌਹਰ ਨੂੰ ਅਜੋਕਾ ਵਿੱਚ ਉਸ ਦੇ ਯੋਗਦਾਨ ਲਈ ਨੀਦਰਲੈਂਡਸ ਤੋਂ ਪ੍ਰਿੰਸ ਕਲੌਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ[1][2][3]
ਅਜੋਕਾ ਥੀਏਟਰ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦੇ ਸ਼ਾਸਨ ਅਧੀਨ ਸੰਕਟਕਾਲੀਨ ਦੌਰ ਦੇ ਦੌਰਾਨ ਤਣਾਅ ਦੀ ਟੀਸੀ ਸਮੇਂ, 1983 ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਹੁਣ ਤੱਕ ਤਿੰਨ ਦਰਜਨ ਤੋਂ ਵੱਧ ਨਾਟਕ ਖੇਡ ਚੁੱਕਾ ਹੈ।
Remove ads
ਅਜੋਕਾ ਵਲੋਂ ਪੇਸ਼ ਅਹਿਮ ਨਾਟਕ
- ਲੋ ਫਿਰ ਬਸੰਤ ਆਈ
- ਕੌਣ ਹੈ ਇਹ ਗੁਸਤਾਖ਼
- ਮੇਰਾ ਰੰਗ ਦੇ ਬਸੰਤੀ ਚੋਲਾ
- ਬੁੱਲ੍ਹਾ
- ਦਾਰਾ
- ਰਾਜਾ ਰਸਾਲੂ
- ਮਾਓਂ ਕੇ ਨਾਮ
- ਦੁਸ਼ਮਨ
- ਸੁਰਖ ਗੁਲਾਬੋਂ ਕਾ ਮੌਸਮ,
- ਦੁੱਖ ਦਰਿਆ
- ਬਾਰਡਰ-ਬਾਰਡਰ
- ਪੀਰੋ ਪ੍ਰੇਮਣ
- ਦੁਖਨੀ
- ਚੱਲ ਮੇਲੇ ਨੂੰ ਚੱਲੀਏ
- ਦੇਖ ਤਮਾਸ਼ਾ ਚਲਤਾ ਬਨ
- ਜਲੂਸ
- ਝੱਲੀ ਕਿੱਥੇ ਜਾਵੇ
- ਟੋਭਾ ਟੇਕ ਸਿੰਘ
- ਏਕ ਥੀ ਨਾਨੀ
ਹਵਾਲੇ
Wikiwand - on
Seamless Wikipedia browsing. On steroids.
Remove ads