ਅਨੰਦਮਠ
From Wikipedia, the free encyclopedia
Remove ads
ਭਾਰਤ ਦਾ ਰਾਸ਼ਟਰੀਆ ਗੀਤ ਵੰਦੇ ਮਾਤਰਮ ਪਹਿਲਾ ਇਸ ਨਾਵਲ ਵਿੱਚ ਛਾਪਿਆ ਗਿਆ ਸੀ।[2]
ਅਨੰਦਮਠ ਬੰਗਾਲੀ ਭਾਸ਼ਾ ਦਾ ਇੱਕ ਨਾਵਲ ਹੈ, ਜਿਸਦੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਨੇ ਕੀਤੀ ਇਹ ਨਾਵਲ 1882 ਵਿੱਚ ਛਪਿਆ ਗਿਆ।ਭਾਰਤੀ ਸੁਤੰਤਰਤਾ ਸੰਗਰਾਮ ਅਤੇ ਸੁਤੰਤਰਤਾ ਨਾਲ ਜੁੜੇ ਕਾਰਜ ਕਰਤਾਵਾਂ ਉੱਤੇ ਇਸਦਾ ਗਹਿਰਾ ਪ੍ਰਭਾਵ ਪਿਆ। ਇਹ ਇੱਕ ਰਾਜਨੀਤਿਕ ਨਾਵਲ ਹੈ, ਜਿਸ ਵਿੱਚ ਬੰਗਾਲ ਦੇ 1773 ਦੇ ਵਿਦਰੋਹ ਦਾ ਵਰਨਣ ਕੀਤਾ ਗਿਆ ਹੈ। ਇਸ ਨਾਵਲ ਵਿੱਚ ਦੇਸ਼ ਭਗਤੀ ਦੀ ਖੁਸਬੂ ਆਉਂਦੀ ਹੈ।ਇਹ ਨਾਵਲ ਬੰਗਾਲੀ ਇਤਿਹਾਸ ਅਤੇ ਭਾਰਤੀ ਸਾਹਿਤ ਲਈ ਮੱਹਤਤਾ ਰੱਖਦਾ ਹੈ।[1]
Remove ads
ਪਲਾਟ
ਚਰਿੱਤਰ
ਸਮੀਖਿਆ
ਇਤਿਹਾਸਿਕ ਜਥਾਰਥ
ਫਿਲਮੀ ਰੂਪਾਂਤਰਨ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads