ਬੰਕਿਮਚੰਦਰ ਚੱਟੋਪਾਧਿਆਏ

ਬੰਗਾਲੀ ਕਵੀ, ਨਾਵਲਕਾਰ ਅਤੇ ਪੱਤਰਕਾਰ From Wikipedia, the free encyclopedia

ਬੰਕਿਮਚੰਦਰ ਚੱਟੋਪਾਧਿਆਏ
Remove ads

ਰਿਸ਼ੀ ਬੰਕਿਮਚੰਦਰ ਚੱਟੋਪਾਧਿਆਏ (ਬੰਗਾਲੀ: বঙ্কিমচন্দ্র চট্টোপাধ্যায় Bôngkim Chôndro Chôţţopaddhae)[1] (27 June 1838[2] – 8 ਅਪਰੈਲ 1894)[3] ਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ ਅਤੇ ਸੰਪਾਦਕ ਸਨ।[4] ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਉਹਨਾਂ ਦੀ ਹੀ ਰਚਨਾ ਹੈ ਜੋ ਭਾਰਤੀ ਆਜ਼ਾਦੀ ਲੜਾਈ ਦੇ ਕਾਲ ਵਿੱਚ ਕਰਾਂਤੀਕਾਰੀਆਂ ਦਾ ਪ੍ਰੇਰਨਾਸਰੋਤ ਬਣ ਗਿਆ ਸੀ। ਆਧੁਨਿਕ ਯੁੱਗ ਵਿੱਚ ਬੰਗਲਾ ਸਾਹਿਤ ਦੀ ਪ੍ਰਗਤੀ ਉਂਨੀਵੀਂ ਸਦੀ ਦੇ ਮਧ ਤੋਂ ਸ਼ੁਰੂ ਹੋਈ। ਇਸ ਵਿੱਚ ਰਾਜਾ ਰਾਮਮੋਹਨ ਰਾਏ, ਈਸ਼ਵਰ ਚੰਦ੍ਰ ਵਿਦਿਆਸਾਗਰ, ਪਰਿਚੰਦਰ ਮਿੱਤਰ, ਮਾਇਕਲ ਮਧੁਸੂਦਨ ਦੱਤ, ਬੰਕਿਮ ਚੰਦਰ ਚੱਟੋਪਾਧਿਆਏ (ਬੰਗਾਲੀ বঙ্কিমচন্দ্র চট্টোপাধ্যায়), ਰਬਿੰਦਰਨਾਥ ਠਾਕੁਰ ਨੇ ਆਗੂ ਭੂਮਿਕਾ ਨਿਭਾਈ।

ਵਿਸ਼ੇਸ਼ ਤੱਥ ਬੰਕਿਮ ਚੰਦਰ ਚੱਟੋਪਾਧਿਆਏ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads