ਅਫਸਰ (2018 ਫ਼ਿਲਮ)
From Wikipedia, the free encyclopedia
Remove ads
ਅਫ਼ਸਰ ਭਾਰਤੀ ਪੰਜਾਬੀ ਫ਼ਿਲਮ ਹੈ, ਜੋ ਗੁਲਸ਼ਨ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਹੈ, ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ। ਇਹ ਫ਼ਿਲਮ ਇਸ ਧਾਰਨਾ 'ਤੇ ਆਧਾਰਿਤ ਹੈ, ਕਿ ਭਾਵੇਂ ਕਾਨੂੰਗੋ , ਪਟਵਾਰੀ ਤੋਂ ਉੱਚਾ ਅਹੁਦਾ ਹੈ ਪਰ ਫਿਰ ਵੀ ਪਟਵਾਰੀ ਨੂੰ ਬਹੁਤਾ ਸਤਿਕਾਰ ਦਿੱਤਾ ਜਾਂਦਾ ਹੈ। ਫ਼ਿਲਮ ਦਾ ਸਹਿ-ਨਿਰਮਾਣ ਨਾਦਰ ਫ਼ਿਲਮਸ ਅਤੇ ਵਿਹਲੀ ਜਨਤਾ ਫ਼ਿਲਮਸ ਦੁਆਰਾ ਕੀਤਾ ਗਿਆ ਹੈ ਅਤੇ 5 ਅਕਤੂਬਰ 2018 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਈ। ਇਹ ਫ਼ਿਲਮ ਗੁਲਸ਼ਨ ਸਿੰਘ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਸੀ ਅਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫ਼ਿਲਮ ਸੀ। [1][2][3]
Remove ads
ਸਿਤਾਰੇ
- ਤਰਸੇਮ ਜੱਸੜ - ਜਸਪਾਲ ਸਿੰਘ
- ਨਿਮਰਤ ਖਹਿਰਾ
- ਗੁਰਪ੍ਰੀਤ ਘੁੱਗੀ
- ਕਰਮਜੀਤ ਅਨਮੋਲ
- ਰਾਣਾ ਜੰਗ ਬਹਾਦਰ
- ਪੁਖਰਾਜ ਭੱਲਾ
- ਨਿਰਮਲ ਰਿਸ਼ੀ
- ਵਿਜੈ ਟੰਡਨ
ਹਵਾਲੇ
Wikiwand - on
Seamless Wikipedia browsing. On steroids.
Remove ads