ਅਬਰਾਰ ਅਲਵੀ
ਭਾਰਤੀ ਅਦਾਕਾਰ (1927-2009) From Wikipedia, the free encyclopedia
Remove ads
ਅਬਰਾਰ ਅਲਵੀ (ਹਿੰਦੀ: अबरार अलवी; Urdu: ابرار علوی; ਜਨਮ: 1 ਜੁਲਾਈ 1927 - ਮੌਤ: 18 ਨਵੰਬਰ 2009) ਇੱਕ ਭਾਰਤੀ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਸੀ। ਉਹਦੀਆਂ ਉਘੀਆਂ ਕਿਰਤਾਂ ਵਿਚੋਂ ਬਹੁਤੀਆਂ 1950ਵਿਆਂ, 1960ਵਿਆਂ ਦੀਆਂ ਗੁਰੂ ਦੱਤ ਨਾਲ ਸਾਂਝੀਆਂ ਹਨ। ਉਸ ਨੇ ਭਾਰਤੀ ਸਿਨੇਮਾ ਦੀਆਂ ਸਭ ਤੋਂ ਸਤਿਕਾਰਤ ਕਿਰਤਾਂ ਵਿਚੋਂ ਕੁਝ ਲਿਖੀਆਂ, ਜਿਹਨਾਂ ਵਿੱਚ ਸਾਹਿਬ ਬੀਬੀ ਔਰ ਗੁਲਾਮ, ਕਾਗਜ਼ ਕੇ ਫੂਲ ਹਨ ਜਿਨਾਂ ਨੂੰ ਵਿਸ਼ਵ ਪ੍ਰਸਿੱਧੀ ਮਿਲੀ। ਪਿਆਸਾ ਨੂੰ ਟਾਈਮ ਮੈਗਜ਼ੀਨ ਨੇ, 100 ਸਰਬਕਾਲੀ ਮੂਵੀਆਂ ਵਿੱਚ ਸ਼ਾਮਿਲ ਕੀਤਾ ਹੈ। ਇਹ ਚੋਣ ਟਾਈਮਜ਼ ਫਿਲਮ ਆਲੋਚਕਾਂ, ਰਿਚਰਡ ਕੋਰਲਿੱਸ ਅਤੇ ਰਿਚਰਡ ਸ਼ਿਕਲ ਨੇ ਕੀਤੀ ਸੀ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads