ਅਮਨ ਧਾਲੀਵਾਲ

ਅਦਾਕਾਰ ਅਤੇ ਮਾਡਲ From Wikipedia, the free encyclopedia

ਅਮਨ ਧਾਲੀਵਾਲ
Remove ads

ਅਮਨ ਸਿੰਘ ਧਾਲੀਵਾਲ (ਜਨਮ: 24 ਜੁਲਾਈ 1986) ਇੱਕ ਪੰਜਾਬੀ ਮਾਡਲ ਅਤੇ ਅਦਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ, ਜਿੱਥੇ ਉਸਨੂੰ ਐਕਸ਼ਨ ਨਾਇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਪੰਜਾਬ ਦੇ ਸ਼ਹਿਰ ਮਾਨਸਾ, ਪੰਜਾਬ ਤੋਂ ਹੈ। ਹਰ ਭੂਮਿਕਾ ਦੇ ਨਾਲ ਉਸ ਦੀਆਂ ਬਦਲਵੀਆਂ ਦਿੱਖਾਂ ਲਈ ਜਾਣੇ ਜਾਂਦੇ[1] ਅਮਨ ਨੇ ਬਾਲੀਵੁੱਡ, ਪਾਲੀਵੁੱਡ, ਪਾਕਿਸਤਾਨੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਬਿਗ ਬ੍ਰਦਰ (ਬਾਲੀਵੁੱਡ, 2007), ਜੋਧਾ ਅਕਬਰ (ਬਾਲੀਵੁੱਡ, 2008), ਕੌਫੀ ਹਾਊਸ (ਬਾਲੀਵੁੱਡ, 2009), ਵਿਰਸਾ (ਪਾਕਿਸਤਾਨੀ, (ਪੰਜਾਬੀ ਸਿਨੇਮਾ, 2010), ਖਲੇਜਾ (ਤੇਲਗੂ, 2010), ਇੰਡੀਅਨ ਪੁਲਿਸ (ਤੇਲਗੂ, 2011) ਅਤੇ ਅੱਜ ਦੇ ਰਾਂਝੇ (ਰਿਲਾਇੰਸ ਉਤਪਾਦ ਪੰਜਾਬੀ ਸਿਨੇਮਾ, 2012) ਲੈਦਰ ਲਾਈਫ (ਪੰਜਾਬੀ ਪੰਜਾਬੀ, ਇੰਗ)) "ਜੱਟ ਬੌਆਏਸ - ਪੁੱਤ ਜੱਟਾਂ ਦੇ"(ਪੰਜਾਬੀ) ਸਾਕਾ (ਸ਼ਹੀਦ) (ਪੰਜਾਬੀ, ਅੰਗਰੇਜ਼ੀ)।[2][3]

ਵਿਸ਼ੇਸ਼ ਤੱਥ ਅਮਨ ਧਾਲੀਵਾਲ, ਜਨਮ ...
Remove ads

ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ

ਅਮਨ ਧਾਲੀਵਾਲ, ਪਿਤਾ ਅਧਿਆਪਕ ਮਿਠੁ ਸਿੰਘ ਕਾਹਨੇਕੇ ਅਤੇ ਮਾਤਾ ਗੁਰਤੇਜ ਕੌਰ ਧਾਲੀਵਾਲ ਅਧਿਆਪਕਾ ਦੇ ਘਰ ਪੈਦਾ ਹੋਏ ਸਨ। ਉਸ ਨੇ ਆਪਣਾ ਜੀਵਨ ਪੰਜਾਬ ਦੇ ਇੱਕ ਛੋਟੇ ਜਿਹੇ ਦਿਹਾਤੀ ਸ਼ਹਿਰ ਮਾਨਸਾ ਵਿੱਚ ਬਿਤਾਇਆ। ਉਸ ਨੇ ਦਿੱਲੀ, ਭਾਰਤ ਵਿੱਚ ਇੱਕ ਮੈਡੀਕਲ ਕਾਲਜ ਤੋਂ ਹਸਪਤਾਲ ਵਿੱਚ ਰੈਡੀਓਲੋਜੀ ਅਤੇ ਮਾਸਟਰਜ਼ ਵਿੱਚ ਬੈਚਲਰਜ਼ ਡਿਗਰੀ ਪ੍ਰਾਪਤ ਕੀਤੀ।

ਫਿਲਮੋਗਰਾਫੀ

ਹੋਰ ਜਾਣਕਾਰੀ ਸਾਲ, ਫ਼ਿਲਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads