ਰਾਣਾ ਰਣਬੀਰ

From Wikipedia, the free encyclopedia

ਰਾਣਾ ਰਣਬੀਰ
Remove ads

ਰਾਣਾ ਰਣਬੀਰ (ਜਨਮ 9 ਅਪਰੈਲ 1970) ਇੱਕ ਪੰਜਾਬੀ ਅਦਾਕਾਰ, ਰੰਗਮੰਚ ਕਲਾਕਾਰ ਅਤੇ ਲੇਖਕ ਹੈ।[2]ਰਾਣਾ ਰਣਬੀਰ ਖਾਸ ਕਰਕੇ ਹਾਸਰਸ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਰਾਣਾ ਰਣਬੀਰ, ਜਨਮ ...
Remove ads

ਮੁੱਢਲਾ ਜੀਵਨ

ਰਾਣਾ ਰਣਬੀਰ ਦਾ ਜਨਮ 9 ਅਪਰੈਲ 1970 ਨੂੰ ਪੰਜਾਬ, ਭਾਰਤ ਦੇ ਸ਼ਹਿਰ ਧੂਰੀ ਵਿੱਚ ਹੋਇਆ ਸੀ। ਮੁੱਢਲੀ ਸਿੱਖਿਆ ਸਥਾਨਕ ਸਕੂਲਾਂ ਤੋਂ ਕਰਨ ਤੋਂ ਬਾਅਦ ਰਣਬੀਰ ਨੇ ਦੇਸ਼ ਭਗਤ ਕਾਲਜ, ਧੂਰੀ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ ਪੋਸਟ ਗ੍ਰੈਜ਼ੂਏਸ਼ਨ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥਿਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਲੈ ਕੇ ਕੀਤੀ।[3]

ਫ਼ਿਲਮੀ ਸਫ਼ਰ

2000 ਵਿੱਚ ਰਾਣਾ ਰਣਬੀਰ ਨੇ ਭਗਵੰਤ ਮਾਨ ਨਾਲ ਮਿਲਕੇ ਹਾਸਰਸ ਟੈਲੀਵਿਜ਼ਨ ਪ੍ਰੋਗਰਾਮ ਜੁਗਨੂੰ ਮਸਤ ਮਸਤ ਅਤੇ ਨੌਟੀ ਨੰ. 1 ਵਿੱਚ ਹਿੱਸਾ ਲਿਆ ਅਤੇ ਚਿੱਟਾ ਲਹੂ ਅਤੇ ਪਰਛਾਵੇਂ ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ।[4]ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

  • ਵਿਸਾਖੀ ਲਿਸਟ (ਫ਼ਿਲਮ)
  • ਲਵ ਪੰਜਾਬ
  • ਅਰਦਾਸ
  • ਚੰਨੋਂ ਕਮਲੀ ਯਾਰ ਦੀ
  • ਓ ਯਾਰਾ ਐਂਵੀ ਐਂਵੀ ਲੁੱਟ ਗਿਆ
  • ਪੰਜਾਬ 1984
  • ਗੋਰਿਆਂ ਨੂੰ ਦਫ਼ਾ ਕਰੋ
  • ਨਾਬਰ (2013)
  • ਆਰ.ਐੱਸ.ਵੀ.ਪੀ. (2013)
  • ਓਏ ਹੋਏ ਪਿਆਰ ਹੋਗਿਆ (2013)
  • ਫੇਰ ਮਾਮਲਾ ਗਡ਼ਬਡ਼ ਗਡ਼ਬਡ਼ (2013)
  • ਡੈਡੀ ਕੂਲ ਮੁੰਡੇ ਫੂਲ (2013)
  • ਜੱਟ & ਜੂਲੀਅਟ 2 (2013)
  • ਰੰਗੀਲੇ(2013)
  • ਬਿੱਕਰ ਬਾਈ ਸੈਂਟੀਮੈਂਟਲ(2013)
  • ਯਮਲੇ ਜੱਟ ਯਮਲੇ (2012)
  • ਸਾਡੀ ਵੱਖਰੀ ਹੈ ਸ਼ਾਨ (2012)
  • ਅੱਜ ਦੇ ਰਾਂਝੇ (2012)[5]
  • ਕੈਰੀ ਓਨ ਜੱਟਾ (2012)
  • ਜੱਟ & ਜੂਲੀਅਟ (2012)
  • ਟੌਹਰ ਮਿੱਤਰਾਂ ਦੀ (2012)
  • ਕਬੱਡੀ ਵੰਸ ਅਗੇਨ (2012)
  • ਪਤਾ ਨੀ ਰੱਬ ਕਿਹਡ਼ਿਆਂ ਰੰਗਾਂ ਵਿੱਚ ਰਾਜੀ (2012)
  • ਏਕ ਨੂਰ (2011)
  • ਇੱਕ ਕੁਡ਼ੀ ਪੰਜਾਬ ਦੀ (2010)
  • ਚੰਨਾ ਸੱਚੀ ਮੁੱਚੀ (2010)
  • ਚੱਕ ਜਵਾਨਾਂ (2010)
  • ਛੇਵਾਂ ਦਰਿਆ (2010)
  • ਕਬੱਡੀ ਇੱਕ ਮੁਹੱਬਤ (2010)
  • ਮੁੰਡੇ ਯੂ.ਕੇ. ਦੇ (2009)
  • ਮੇਰਾ ਪਿੰਡ (2008)
  • ਮਿੱਟੀ ਵਾਜਾਂ ਮਾਰਦੀ (2007)
  • ਦਿਲ ਆਪਣਾ ਪੰਜਾਬੀ (2006)
  • ਰੱਬ ਨੇ ਬਣਾਈਆਂ ਜੋਡ਼ੀਆਂ (2006)

ਮਹਿਮਾਮਈ ਭੂਮਿਕਾ

ਹੋਰ ਜਾਣਕਾਰੀ ਸਾਲ, ਫ਼ਿਲਮ ...
Remove ads

ਕਿਤਾਬਾਂ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads