ਅਮਰਨਾਥ

From Wikipedia, the free encyclopedia

ਅਮਰਨਾਥ
Remove ads

ਅਮਰਨਾਥ ਹਿੰਦੂਆ ਦਾ ਇੱਕ ਪ੍ਰਮੁੱਖ ਤੀਰਥ-ਅਸਥਾਨ ਹੈ। ਇਹ ਜੰਮੂ ਅਤੇ ਕਸ਼ਮੀਰ ਰਾਜ ਦੇ ਸ੍ਰੀਨਗਰ ਸ਼ਹਿਰ ਦੇ ਉੱਤਰ-ਪੂਰਬ ਵਿੱਚ 135 ਕਿਲੋਮੀਟਰ ਦੂਰ ਸਮੁੰਦਰ-ਤਲ ਤੋਂ 13,600 ਫੁੱਟ ਦੀ ਉੱਚਾਈ ਉੱਤੇ ਸਥਿਤ ਹੈ। ਇਸ ਗੁਫਾ ਦੀ ਲੰਮਾਈ (ਅੰਦਰ ਦੇ ਵੱਲ ਗਹਿਰਾਈ) 19 ਮੀਟਰ ਅਤੇ ਚੋੜਾਈ 16 ਮੀਟਰ ਹੈ। ਗੁਫਾ 11 ਮੀਟਰ ਉੱਚੀ ਹੈ।[1] ਅਮਰਨਾਥ ਗੁਫਾ ਭਗਵਾਨ ਸ਼ਿਵ ਦੇ ਪ੍ਰਮੁੱਖ ਧਾਰਮਿਕ ਥਾਂਵਾਂ ਵਿੱਚੋਂ ਇੱਕ ਹੈ। ਅਮਰਨਾਥ ਨੂੰ 'ਤੀਰਥਾਂ ਦਾ ਤੀਰਥ' ਆਖਿਆ ਜਾਂਦਾ ਹੈ ਕਿਉਂਕਿ ਇੱਥੇ ਭਗਵਾਨ ਸ਼ਿਵ ਨੇ ਮਾਂ ਪਾਰਬਤੀ ਨੂੰ ਅਮਰਤਵ ਦਾ ਰਹੱਸ ਦੱਸਿਆ ਸੀ।

  1. "ਯਾਤਰਾ ਅਮਰਨਾਥ ਦੀ". ਯੂਨਾਈਟੱਡ ਪੰਜਾਬ. {{cite web}}: Unknown parameter |accessmonthday= ignored (help); Unknown parameter |accessyear= ignored (|access-date= suggested) (help)
ਵਿਸ਼ੇਸ਼ ਤੱਥ ਅਮਰਨਾਥ ਗੁਫਾ, ਧਰਮ ...
Remove ads
Loading related searches...

Wikiwand - on

Seamless Wikipedia browsing. On steroids.

Remove ads