ਅਰਜਨਟੀਨੀ ਪੇਸੋ
ਅਰਜਨਟੀਨਾ ਦੀ ਮੁਦਰਾ From Wikipedia, the free encyclopedia
Remove ads
ਪੇਸੋ (ਮੂਲ ਤੌਰ ਉੱਤੇ ਵਟਾਂਦਰਾਯੋਗ ਪੇਸੋ ਵਜੋਂ ਸਥਾਪਤ ਕੀਤ ਗਿਆ) ਅਰਜਨਟੀਨਾ ਦੀ ਮੁਦਰਾ ਹੈ ਜਿਹਦਾ ਨਿਸ਼ਾਨ $ ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ। ਇਹਦਾ ISO 4217 ਕੋਡ ARS ਹੈ। ਕਈ ਹੋਰ ਪੁਰਾਣੀਆਂ ਅਰਜਨਟੀਨੀ ਮੁਦਰਾਵਾਂ ਨੂੰ ਵੀ "ਪੇਸੋ" ਕਿਹਾ ਜਾਂਦਾ ਸੀ; ਜਿਵੇਂ-ਜਿਵੇਂ ਮਹਿੰਗਾਈ ਵਧੀ ਘੱਟ ਸਿਫ਼ਰਾਂ ਵਾਲੀ ਅਤੇ ਵੱਖਰੇ ਵਿਸ਼ੇਸ਼ਕ ਵਾਲੀ ਨਵੀਂ ਮੁਦਰਾ (ਪੇਸੋ ਰਾਸ਼ਟਰੀ ਮੁਦਰਾ, ਪੇਸੋ ਕਨੂੰਨ 18188, ਪੇਸੋ ਅਰਜਨਟੀਨੀ...) ਜਾਰੀ ਕੀਤੀ ਗਈ। 1969 ਤੋਂ ਲੈ ਕੇ 13 ਸਿਫ਼ਰ (ਦਸ ਟ੍ਰਿਲੀਅਨ ਦਾ ਗਣਕ) ਲੋਪ ਹੋ ਚੁੱਕੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads