ਅਰਬ ਸਾਗਰ
ਸਮੁੰਦਰ From Wikipedia, the free encyclopedia
ਅਰਬ ਸਾਗਰ (ਅਰਬੀ:بحر العرب ; ਉੱਚਾਰਨ: ਬਹਰਿ ਅਲਅਰਬ) ਹਿੰਦ ਮਹਾਂਸਾਗਰ ਦਾ ਹਿੱਸਾ ਹੈ ਜਿਸਦੀਆਂ ਹੱਦਾਂ ਪੂਰਬ ਚ ਭਾਰਤ; ਉੱਤਰ ਵਿੱਚ ਪਾਕਿਸਤਾਨ ਅਤੇ ਇਰਾਨ; ਪੱਛਮ ਵਿੱਚ ਅਰਬੀ ਪਠਾਰ; ਦਖਣ ਵਿੱਚ ਭਾਰਤ ਦੇ ਕੰਨਿਆਕੁਮਾਰੀ ਅਤੇ ਉੱਤਰੀ ਸੋਮਾਲੀਆ ਦੇ ਕੇਪ ਗਾਰਡਫੁਈ ਨਾਲ ਲਗਦੀਆਂ ਹਨ। ਇਸ ਦਾ ਪੁਰਾਣਾ ਨਾਂ "ਸਿੰਧੂ ਸਮੁੰਦਰ" ਸੀ।ਇਤਿਹਾਸਿਕ ਤੌਰ 'ਤੇ ਸਮੁੰਦਰ ਨੂੰ ਏਰੀਥ੍ਰੈਅਨ ਸਾਗਰ ਅਤੇ ਫਾਰਸੀ ਸਮੁੰਦਰ ਸਮੇਤ ਹੋਰ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।ਇਸਦਾ ਕੁੱਲ ਖੇਤਰ 3,862,000 ਕਿਲੋਮੀਟਰ (1,491,000 ਵਰਗ ਮੀਲ) ਹੈ ਅਤੇ ਇਸਦੀ ਸਭ ਤੋਂ ਵੱਧ ਗਹਿਰਾਈ 4,652 ਮੀਟਰ (15,262 ਫੁੱਟ) ਹੈ।ਅਰਬੀ ਸਾਗਰ ਵਿੱਚ ਸਭ ਤੋਂ ਵੱਡਾ ਟਾਪੂ ਸੋਕੋਟਰਾ (ਯਮਨ), ਮਾਸਿਰਾਹ ਟਾਪੂ (ਓਮਾਨ), ਲਕਸ਼ਦੀਪ (ਭਾਰਤ) ਅਤੇ ਅਸਟੋਲਾ ਟਾਪੂ (ਪਾਕਿਸਤਾਨ) ਸ਼ਾਮਲ ਹਨ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਭੂਗੋਲਿਕ ਸਥਿਤੀ
Wikiwand - on
Seamless Wikipedia browsing. On steroids.