ਈਰਾਨ
From Wikipedia, the free encyclopedia
ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।

ਈਰਾਨ ਦਾ ਇਸਲਾਮੀ ਗਣਤੰਤਰ جمهوری اسلامی ایران ਜਮਹੂਰੀ ਇਸਲਾਮੀ ਈਰਾਨ | |||||
---|---|---|---|---|---|
| |||||
ਮਾਟੋ: استقلال. آزادی. جمهوری اسلامی Independence, Freedom, Islamic Republic | |||||
ਐਨਥਮ: ਈਰਾਨ ਦਾ ਰਾਸ਼ਟਰੀ ਗਾਣ (ਅਧਿਕਾਰਕ) [Ey Iran] Error: {{Lang}}: text has italic markup (help) (De facto) (Persian: Oh Iran) | |||||
![]() | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤਿਹਰਾਨ | ||||
ਅਧਿਕਾਰਤ ਭਾਸ਼ਾਵਾਂ | ਫ਼ਾਰਸੀ | ||||
ਭਾਸ਼ਾਵਾਂ | ਆਰਮੇਨੀ, Assyrian Neo-Aramaic, ਅਜ਼ੇਰੀ, ਕੁਰਦਿਸ਼, Luri, ਬਲੋਚੀ, ਅਰਬੀ, Turkmen | ||||
ਵਸਨੀਕੀ ਨਾਮ | ਈਰਾਨੀ | ||||
ਸਰਕਾਰ | ਇਸਲਾਮੀ ਗਣਤੰਤਰ | ||||
• Supreme Leader | Ali Khamenei | ||||
• ਰਾਸ਼ਟਰਪਤੀ | Mahmoud Ahmadinejad | ||||
• First Vice President | Mohammad-Reza Rahimi | ||||
• Speaker of the Parliament | Ali Larijani | ||||
• Chief Justice | Sadegh Larijani | ||||
ਵਿਧਾਨਪਾਲਿਕਾ | Consultative Assembly | ||||
Unification | |||||
• Median Empire | 625 BC | ||||
• Safavid Empire | 1501 | ||||
• ਇਸਲਾਮੀ ਗਣਤੰਤਰ | 1 ਅਪ੍ਰੈਲ 1979 | ||||
• ਮੌਜੂਦਾ ਸੰਵਿਧਾਨ | 24 ਅਕਤੂਬਰ 1979 | ||||
ਖੇਤਰ | |||||
• ਕੁੱਲ | 1,648,195 km2 (636,372 sq mi) (18ਵਾਂ) | ||||
• ਜਲ (%) | 0.7 | ||||
ਆਬਾਦੀ | |||||
• 2010 ਅਨੁਮਾਨ | 7,78,91,220[1] (17ਵਾਂ) | ||||
• 2010 ਜਨਗਣਨਾ | 7,47,00,000 | ||||
• ਘਣਤਾ | 45/km2 (116.5/sq mi) (163ਵਾਂ) | ||||
ਜੀਡੀਪੀ (ਪੀਪੀਪੀ) | 2010 ਅਨੁਮਾਨ | ||||
• ਕੁੱਲ | $858.652 billion[2] (18ਵਾਂ) | ||||
• ਪ੍ਰਤੀ ਵਿਅਕਤੀ | $11,395[2] | ||||
ਜੀਡੀਪੀ (ਨਾਮਾਤਰ) | 2010 ਅਨੁਮਾਨ | ||||
• ਕੁੱਲ | $359.970 billion[2] | ||||
• ਪ੍ਰਤੀ ਵਿਅਕਤੀ | $4,777[2] | ||||
ਗਿਨੀ (2008) | 38[3] Error: Invalid Gini value | ||||
ਐੱਚਡੀਆਈ (2010) | 0.702[4] Error: Invalid HDI value · 70ਵਾਂ | ||||
ਮੁਦਰਾ | Rial (﷼) (IRR) | ||||
ਸਮਾਂ ਖੇਤਰ | UTC+3:30 (IRST) | ||||
UTC+4:30 (Iran Daylight Time (IRDT)) | |||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | 98 | ||||
ਇੰਟਰਨੈੱਟ ਟੀਐਲਡੀ | .ir | ||||
|
ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦਾ ਹਿੱਸਾ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ। ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਨਿਰਭਰ ਹੈ। ਫਾਰਸੀ ਇੱਥੋਂ ਦੀ ਮੁੱਖ ਭਾਸ਼ਾ ਹੈ।
ਹਵਾਲੇ
Wikiwand - on
Seamless Wikipedia browsing. On steroids.