ਅਰਮੀਨੀਆਈ ਦਰਾਮ

ਅਰਮੀਨੀਆ ਦੀ ਮੁਦਰਾ From Wikipedia, the free encyclopedia

ਅਰਮੀਨੀਆਈ ਦਰਾਮ
Remove ads

ਦਰਾਮ (ਅਰਮੀਨੀਆਈ: Դրամ; ਨਿਸ਼ਾਨ: ; ਕੋਡ: AMD) ਅਰਮੀਨੀਆ ਦੀ ਮਾਲੀ ਇਕਾਈ (ਮੁਦਰਾ) ਹੈ। ਇੱਕ ਦਰਾਮ ਵਿੱਚ 100 ਲੂਮਾ (ਅਰਮੀਨੀਆਈ: լումա) ਹੁੰਦੇ ਹਨ। "ਦਰਾਮ" ਸ਼ਬਦ ਦਾ ਪੰਜਾਬੀ ਤਰਜਮਾ "ਧਨ" ਹੈ ਅਤੇ ਇਹ ਯੂਨਾਨੀ ਦਰਾਖਮਾ ਅਤੇ ਅਰਬੀ ਦਿਰਹਾਮ ਦਾ ਸਜਾਤੀ ਸ਼ਬਦ ਹੈ।

ਵਿਸ਼ੇਸ਼ ਤੱਥ Հայկական Դրամ (ਅਰਮੀਨੀਆਈ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads