ਅਰਾਲ ਸਮੁੰਦਰ

From Wikipedia, the free encyclopedia

Remove ads

ਅਰਾਲ ਸਮੁੰਦਰ ਜਾਂ ਅਰਲ ਸਮੁੰਦਰ (ਕਜ਼ਾਖ਼: Арал теңізі ਅਰਾਲ ਤੇਞੀਜ਼ੀ; ਉਜ਼ਬੇਕ: Orol dengizi; ਰੂਸੀ: Аральскοе мοре ਅਰਾਲ'ਸਕੋਈ ਮੋਰੇ; ਤਾਜਿਕ: [Баҳри Арал] Error: {{Lang}}: text has italic markup (help) ਬਾਹਰੀ ਅਰਾਲ; Persian: دریای خوارزم ਦਰਿਆ-ਏ ਖ਼ਰਾਜ਼ਮ) ਉੱਤਰ ਵਿੱਚ ਕਜ਼ਾਖ਼ਸਤਾਨ (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, ਉਜ਼ਬੇਕਿਸਤਾਨ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਵਿਚਕਾਰ ਪੈਂਦੀ ਇੱਕ ਝੀਲ ਸੀ। ਇਸ ਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ "ਟਾਪੂਆਂ ਦਾ ਸਮੁੰਦਰ" ਹੈ ਜਿਸਤੋਂ ਭਾਵ 1,534 ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ "ਅਰਾਲ" ਦਾ ਮਤਲਬ "ਟਾਪੂ" ਅਤੇ "ਝੁਰਮਟ" ਹੁੰਦਾ ਹੈ।[3]

ਵਿਸ਼ੇਸ਼ ਤੱਥ ਅਰਾਲ ਸਮੁੰਦਰ, ਸਥਿਤੀ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads