ਤਾਜਿਕ ਭਾਸ਼ਾ
ਭਾਸ਼ਾ From Wikipedia, the free encyclopedia
Remove ads
ਤਾਜਿਕ,[2] ਜਾਂ ਤਾਜਿਕੀ, ਤਾਜਿਕ ਫ਼ਾਰਸੀ, ਤਾਜਿਕੀ ਫ਼ਾਰਸੀ (Тоҷикӣ, Форсии Тоҷикӣ, تاجیکی, فارسی تاجیکی, Toçikī [tɔːdʒɪˈkiː]) ਇੱਕ ਦੱਖਣੀ ਪੱਛਮੀ ਇਰਾਨੀ ਭਾਸ਼ਾਜੋ ਫ਼ਾਰਸੀ ਅਤੇ ਦਰੀ ਦੇ ਨਜ਼ਦੀਕ ਦੀ ਭਾਸ਼ਾ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸਨੂੰ ਫ਼ਾਰਸੀ ਦੀ ਉਪਭਾਸ਼ਾ ਮੰਨਿਆ ਜਾਂਦਾ ਸੀ।[3] (Halimov 1974: 30–31, Oafforov 1979: 33). ਇਸ ਦੌਰ ਵਿੱਚ ਫ਼ਾਰਸੀ ਬੁੱਧੀਜੀਵੀਆਂ ਨੇ ਤਾਜਿਕ ਨੂੰ ਫ਼ਾਰਸੀ ਤੋਂ ਵੱਖ ਭਾਸ਼ਾ ਦੇ ਤੌਰ ਉੱਤੇ ਸਥਾਪਿਤ ਕਰਨ ਪੂਰੀ ਕੋਸ਼ਿਸ਼ ਕੀਤੀ। ਸਦਰਿੱਦੀਨ ਆਇਨੀ ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਤਾਜਿਕ ਫ਼ਾਰਸੀ ਦਾ ਬਿਗੜਿਆ ਹੋਇਆ ਰੂਪ ਨਹੀਂ ਹੈ।[4] ਤਾਜਿਕ ਅਤੇ ਫ਼ਾਰਸੀ ਨੂੰ ਦੋ ਜਾਂ ਇੱਕ ਭਾਸ਼ਾ ਮੰਨਣ ਪਿੱਛੇ[5] ਸਿਆਸਤ ਨਾਲ ਜੁੜਿਆ ਹੋਇਆ ਮਸਲਾ ਹੈ।[4] ਅੱਜ ਤਾਜਿਕ ਨੂੰ ਆਪਣੇ ਆਪ ਵਿੱਚ ਵੱਖਰੀ ਪੱਛਮੀ-ਇਰਾਨੀ ਭਾਸ਼ਾ ਮੰਨਿਆ ਜਾਂਦਾ ਹੈ ਅਤੇ ਇਹ ਫ਼ਾਰਸੀ ਅਤੇ ਦਰੀ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੱਖ ਹੈ।[6]
Remove ads
ਤਾਜਿਕ ਅਫ਼ਗ਼ਾਨਿਸਤਾਨ ਅਤੇ ਤਾਜਿਕਸਤਾਨ ਦੀ ਸਰਕਾਰੀ ਭਾਸ਼ਾ ਹੈ।
Remove ads
ਭੂਗੋਲਿਕ ਵੰਡ
ਇਤਿਹਾਸਕ ਤੌਰ ਉੱਤੇ ਸਮਰਕੰਦ ਅਤੇ ਬੁਖ਼ਾਰਾ (ਮੌਜੂਦਾ ਉਜ਼ਬੇਕਿਸਤਾਨ) ਦੋ ਸਭ ਤੋਂ ਮਸ਼ਹੂਰ ਸ਼ਹਿਰ ਹੈ ਜਿੱਥੇ ਤਾਜਿਕ ਭਾਸ਼ਾ ਬੋਲੀ ਜਾਂਦੀ ਸੀ। ਅੱਜ ਬੁਖ਼ਾਰਾ ਦੇ ਸਾਰੇ ਤਾਜੀਕ ਬੁਲਾਰੇ ਉਜ਼ਬੇਕ ਭਾਸ਼ਾ ਵੀ ਜਾਣਦੇ ਹਨ। ਸਰਕਾਰੀ ਰਿਪੋਰਟਾਂ ਅਨੁਸਾਰ ਉਜ਼ਬੇਕਿਸਤਾਨ ਦੀ 5% ਆਬਾਦੀ ਤਾਜਿਕ ਭਾਸ਼ਾ ਬੋਲਦੀ ਹੈ। ਤਾਜਿਕਸਤਾਨ ਦੀ 80% ਆਬਾਦੀ ਤਾਜਿਕ ਭਾਸ਼ਾ ਬੋਲਦੀ ਹੈ।
ਉਪਭਾਸ਼ਾਵਾਂ
ਧੁਨੀ ਵਿਉਂਤ
ਸਵਰ
ਮਿਆਰੀ ਤਾਜੀਕ ਵਿੱਚ 6 ਸਵਰ ਧੁਨੀਮ ਹਨ।
ਵਿਅੰਜਨ
ਤਾਜੀਕ ਭਾਸ਼ਾ ਵਿੱਚ 24 ਵਿਅੰਜਨ ਧੁਨੀਆਂ ਹਨ।
Remove ads
ਨੋਟਸ
Wikiwand - on
Seamless Wikipedia browsing. On steroids.
Remove ads