ਫ਼ਲੋਰਿਨ (ਨਿਸ਼ਾਨ: Afl.; ਕੋਡ: AWG) ਅਰੂਬਾ ਦੀ ਮੁਦਰਾ ਹੈ। ਇੱਕ ਫ਼ਲੋਰਿਨ ਵਿੱਚ 100 ਸੈਂਟ ਹੁੰਦੇ ਹਨ। ਫ਼ਲੋਰਿਨ 1986 ਵਿੱਚ ਨੀਦਰਲੈਂਡ ਐਂਟੀਲੀਆਈ ਗਿਲਡਰ ਦੀ ਥਾਂ ਜਾਰੀ ਕੀਤਾ ਗਿਆ ਸੀ।
ਵਿਸ਼ੇਸ਼ ਤੱਥ Arubaanse florijn (ਡੱਚ), ISO 4217 ...
ਅਰੂਬਾਈ ਫ਼ਲੋਰਿਨArubaanse florijn (ਡੱਚ) |
---|
|
ਕੋਡ | AWG (numeric: 533) |
---|
ਉਪ ਯੂਨਿਟ | 0.01 |
---|
|
ਬਹੁਵਚਨ | ਫ਼ਲੋਰਿਨ |
---|
ਨਿਸ਼ਾਨ | Afl.[1] |
---|
|
ਉਪਯੂਨਿਟ | |
---|
1/100 | ਸੈਂਟ |
---|
ਬਹੁਵਚਨ | |
---|
ਸੈਂਟ | ਸੈਂਟ |
---|
ਬੈਂਕਨੋਟ | 10, 25, 50, 100, 500 ਫ਼ਲੋਰਿਨ |
---|
Coins | 5, 10, 25, 50 ਸੈਂਟ, 1, 2½, 5 ਫ਼ਲੋਰਿਨ |
---|
|
ਵਰਤੋਂਕਾਰ | ਫਰਮਾ:Country data ਅਰੂਬਾ (ਨੀਦਰਲੈਂਡ ਦੀ ਰਾਜਸ਼ਾਹੀ) |
---|
|
ਕੇਂਦਰੀ ਬੈਂਕ | ਅਰੂਬਾ ਕੇਂਦਰੀ ਬੈਂਕ |
---|
ਵੈੱਬਸਾਈਟ | www.cbaruba.org |
---|
Printer | ਜੋਹ ਇਨਸ਼ੈਡੇ |
---|
ਵੈੱਬਸਾਈਟ | www.joh-enschede.nl |
---|
|
Inflation | 4.4% (2011)[2] |
---|
ਵਿਧੀ | CPI |
---|
Pegged with | ਸੰਯੁਕਤ ਰਾਜ ਡਾਲਰ = 1.79 ਫ਼ਲੋਰਿਨ |
---|
ਬੰਦ ਕਰੋ