ਅਲਕਾਈਨ

From Wikipedia, the free encyclopedia

ਅਲਕਾਈਨ
Remove ads

ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕਾਈਨ ਇੱਕ ਅਤ੍ਰਿਪਤ ਹਾਈਡਰੋਕਾਰਬਨ ਹੁੰਦਾ ਹੈ ਜਿਸ ਵਿੱਚ ਦੋ ਕਾਰਬਨ ਪਰਮਾਣੂਆਂ ਵਿਚਕਾਰ ਘੱਟੋ-ਘੱਟ ਇੱਕ ਕਾਰਬਨ-ਕਾਰਬਨ ਤੀਹਰਾ ਜੋੜ ਹੋਵੇ।[1] ਬਿਨਾਂ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2n-2ਹੁੰਦਾ ਹੈ। ਰਿਵਾਇਤੀ ਤੌਰ ਉੱਤੇ ਅਲਕਾਈਨਾਂ ਨੂੰ ਐਸੀਟਲੀਨਾਂ ਕਿਹਾ ਜਾਂਦਾ ਹੈ ਪਰ ਐਸੀਟਲੀਨ ਨਾਂ ਖ਼ਾਸ ਤੌਰ ਉੱਤੇ C2H2 ਦਾ ਹੈ ਜਿਹਨੂੰ ਆਈਯੂਪੈਕ ਨਾਮਕਰਨ ਵਰਤ ਕੇ ਰਸਮੀ ਤੌਰ ਉੱਤੇ ਇਥਾਈਨ ਆਖਿਆ ਜਾਂਦਾ ਹੈ। ਬਾਕੀ ਹਾਈਡਰੋਕਾਰਬਨਾਂ ਵਾਂਗ ਅਲਕਾਈਨਾਂ ਜਲ-ਤਰਾਸ (ਪਾਣੀ ਤੋਂ ਪਰ੍ਹਾਂ ਭੱਜਦੀਆਂ ਹਨ) ਹੁੰਦੀਆਂ ਹਨ ਪਰ ਵਧੇਰੇ ਕਿਰਿਆਸ਼ੀਲ ਹੁੰਦੀਆਂ ਹਨ।

Thumb
ਇਥਾਈਨ (ਐਸੀਟਲੀਨ), ਸਭ ਤੋਂ ਸਾਦੀ ਅਲਕਾਈਨ ਦਾ 3-ਪਾਸੀ ਨਮੂਨਾ
Remove ads

ਅਲਕਾਈਨ ਦੀ ਸਾਰਣੀ

ਅਲਕਾਈਨ ਫ਼ਾਰਮੂਲਾ 3 ਪਾਸੀ ਫਾਰਮੂਲ ਉਬਾਲ ਦਰਜਾ [°C] ਪਿਘਲਣ ਦਰਜਾ [°C] ਸੰਘਣਾਪਣ [g•cm−3] (at 20 °C)
ਐਸੀਟਲੀਨ ਜਾਂ ਈਥਾਈਨ C2H2 Thumb −84 °C −80.8 °C 1.097
ਪ੍ਰੋਪਾਈਨ C3H4 Thumb −23.2 −102.7 0.53
ਬਿਊਟਾਈਨ C4H6 Thumb 8.08 −125.7 0.6783
ਪੈਂਟਾਈਨ C5H8 Thumb 40.2 −106 0.691
ਹੈਕਸਾਈਨ C6H10 Thumb 81 −105 0.723

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads