ਅਲਕੀਨ

From Wikipedia, the free encyclopedia

ਅਲਕੀਨ
Remove ads

ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕੀਨ, ਓਲੇਫ਼ਿਨ ਜਾਂ ਓਲੇਫ਼ੀਨ ਇੱਕ ਅਤ੍ਰਿਪਤ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਘੱਟੋ=ਘੱਟ ਇੱਕ ਕਾਰਬਨ-ਕਾਰਬਨ ਦੂਹਰਾ ਜੋੜ ਹੋਵੇ।[1] ਬਗੈਰ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਜਿਹਨਾਂ ਨੂੰ ਮੋਨੋ-ਈਨਾਂ ਆਖਿਆ ਜਾਂਦਾ ਹੈ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2nਹੁੰਦਾ ਹੈ।[2] ਇਹਨਾਂ ਵਿੱਚ ਨਾਲ਼ ਰਲ਼ਦੀ ਅਲਕੇਨ ਦੇ ਮੁਕਾਬਲੇ ਦੋ ਹਾਈਡਰੋਜਨ ਪਰਮਾਣੂ ਘੱਟ ਹੁੰਦੇ ਹਨ (ਇੱਕੋ ਗਿਣਤੀ ਦੇ ਕਾਰਬਨ ਪਰਮਾਣੂਆਂ ਸਮੇਤ)।

Thumb
ਸਭ ਤੋਂ ਸਾਦੀ ਅਲਕੀਨ ਐਥੀਲੀਨ ਦਾ 3-ਪਾਸੀ ਨਮੂਨਾ।
Remove ads

ਅਲਕੀਨ ਦੀ ਸਾਰਣੀ

ਅਲਕੀਨ ਫ਼ਾਰਮੂਲਾ 3 ਡੀ ਫਾਰਮੂਲ ਉਬਾਲ ਦਰਜਾ [°C] ਪਿਘਲਣ ਦਰਜਾ [°C] ਸੰਘਣਾਪਣ [g•cm−3] (at 20 °C)
ਈਥੀਨ ਜਾਂ ਈਥਾਈਲੀਨ C2H4 Thumb −103.7 °C −169.2 °C 1.178
ਪ੍ਰੋਪੀਨ C3H6 Thumb − 47.6 − 185.2 1.81 ਗੈਸ
ਬਿਊਟੀਨ C4H8 Thumb -6.3 −185.3 2.37 ਗੈਸ
ਪੈਂਟੀਨ C5H10 Thumb 30 -165.2 0.64
ਹੈਕਸੀਨ C6H12 Thumb 62 -140 0.659 (ਤਰਲ ਜਾਂ ਦ੍ਰਵ)
ਹੈਪਟੀਨ C7H14 Thumb 94 −119 0.697 (ਤਰਲ ਜਾਂ ਦ੍ਰਵ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads