ਅਲਕਾ ਕੌਸ਼ਲ
From Wikipedia, the free encyclopedia
Remove ads
ਅਲਕਾ ਕੌਸ਼ਲ (ਜਨਮ Badola, ਹਿੰਦੀ: अल्का कौशल) ਇੱਕ ਭਾਰਤੀ ਅਦਾਕਾਰਾ ਅਤੇ ਨਿਰਮਾਤਾ ਹੈ ਜੋ ਮਰਾਠੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਚਰਚਿਤ ਹੈ। ਉਹਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾਂ ਕੁਮਕੁਮ - ਏਕ ਪਿਆਰਾ ਸਾ ਬੰਧਨ ਅਤੇ ਕਬੂਲ ਹੈ ਵਿੱਚ ਕੰਮ ਕੀਤਾ।[1][2][3] ਇਸ ਤੋਂ ਇਲਾਵਾ ਉਸਨੇ ਕਈ ਹੋਰ ਡਰਾਮਿਆਂ ਵਿੱਚ ਨਕਾਰਾਤਮਕ ਭੂਮਿਕਾ ਨਿਭਾਈ ਹੈ।[4]
ਫਿਲਮੋਗ੍ਰਾਫੀ
ਅਦਾਕਾਰਾ ਵਜੋਂ
- ਟੈਲੀਵਿਜ਼ਨ
- ਫਿਲਮਾਂ
- ਕੁਈਨ (2014) as Mrs. Mehra[5]
- ਧਰਮ ਸੰਕਟ ਮੇਂ (2015)
- ਬਜਰੰਗੀ ਭਾਈਜਾਨ (2015) (ਕਰੀਨਾ ਕਪੂਰ ਦੀ ਮਾਂ)
ਨਿਰਮਾਤਾ ਵਜੋਂ
- Meet Mila De Rabba
- Kho Gayi Manzilein… Kho Gayi
Remove ads
ਹਵਾਲੇ
Wikiwand - on
Seamless Wikipedia browsing. On steroids.
Remove ads