ਅਲੈਗਜ਼ੈਂਡਰ ਦੁਬਚੇਕ

From Wikipedia, the free encyclopedia

ਅਲੈਗਜ਼ੈਂਡਰ ਦੁਬਚੇਕ
Remove ads

ਅਲੈਗਜ਼ੈਂਡਰ ਦੁਬਚੇਕ (ਸਲੋਵਾਕ ਉਚਾਰਨ: [ˈalɛksandɛr ˈduptʃɛk]; 27 ਨਵੰਬਰ1921 – 7 ਨਵੰਬਰ 1992) ਸਲੋਵਾਕ ਸਿਆਸਤਦਾਨ ਅਤੇ,ਥੋੜੇ ਜਿਹੇ ਵਕਤ ਲਈ ਚੈਕੋਸਲਵਾਕੀਆ (1968–1969) ਦਾ ਆਗੂ। ਉਹਨੇ ਪਰਾਗ ਦੀ ਬਸੰਤ ਦੌਰਾਨ ਕਮਿਊਨਿਸਟ ਹਕੂਮਤ ਵਿੱਚ ਸੁਧਾਰ ਕਰਨ ਦਾ ਯਤਨ ਕੀਤਾ। ਬਾਅਦ ਵਿੱਚ 1989 ਵਿੱਚ, ਉਹ ਫੈਡਰਲ ਚੈੱਕੋ-ਸਲਵਾਕ ਸੰਸਦ ਦਾ ਚੇਅਰਮੈਨ ਵੀ ਬਣਿਆ।

ਵਿਸ਼ੇਸ਼ ਤੱਥ ਅਲੈਗਜ਼ੈਂਡਰ ਦੁਬਚੇਕ, ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ ਦਾ ਪ੍ਰਥਮ ਸਕੱਤਰ ...
Remove ads
Loading related searches...

Wikiwand - on

Seamless Wikipedia browsing. On steroids.

Remove ads