ਪਰਾਗ ਬਸੰਤ

5 ਜਨਵਰੀ ਤੋਂ 21 ਅਗਸਤ 1968 ਤੱਕ ਚੈਕੋਸਲੋਵਾਕੀਆ ਵਿੱਚ ਉਦਾਰੀਕਰਨ ਦੀ ਮਿਆਦ From Wikipedia, the free encyclopedia

ਪਰਾਗ ਬਸੰਤ
Remove ads

ਪਰਾਗ ਦੀ ਬਸੰਤ (ਚੈੱਕ: [Pražské jaro] Error: {{Lang}}: text has italic markup (help), Slovak: [Pražská jar] Error: {{Lang}}: text has italic markup (help)) ਦੂਜਾ ਵਿਸ਼ਵ ਯੁੱਧ ਦੇ ਬਾਅਦ ਸੋਵੀਅਤ ਯੂਨੀਅਨ ਦੇ ਗਲਬੇ ਦੇ ਦੌਰ ਵਿੱਚ ਚੈਕੋਸਲੋਵਾਕੀਆ ਵਿੱਚ ਸਿਆਸੀ ਉਦਾਰੀਕਰਨ ਦਾ ਇੱਕ ਅਰਸਾ ਸੀ। ਇਹ 5 ਜਨਵਰੀ 1968 ਨੂੰ ਸ਼ੁਰੂ ਹੋਇਆ, ਜਦੋਂ ਸੁਧਾਰਵਾਦੀ ਅਲੈਗਜ਼ੈਂਡਰ ਦੁਬਚੇਕ ਚੈਕੋਸਲੋਵਾਕੀਆ ਦੀ ਕਮਿਊਨਿਸਟ ਪਾਰਟੀ ਦੇ ਪਹਿਲਾ ਸਕੱਤਰ ਚੁਣੇ ਗਏ, ਅਤੇ 21 ਅਗਸਤ ਤੱਕ ਜਾਰੀ ਰਿਹਾ, ਜਦ ਸੋਵੀਅਤ ਯੂਨੀਅਨ ਅਤੇ ਵਾਰਸਾ ਪੈਕਟ ਦੇ ਹੋਰ ਮੈਂਬਰ ਦੇਸ਼ਾਂ ਨੇ ਸੁਧਾਰ ਰੋਕਣ ਲਈ ਚੈਕੋਸਲੋਵਾਕੀਆ ਤੇ ਹਮਲਾ ਬੋਲ ਦਿੱਤਾ ਅਤੇ ਵਿਦਰੋਹ ਨੂੰ ਕੁਚਲ ਦਿੱਤਾ।

Thumb
ਅਲੈਗਜ਼ੈਂਡਰ ਦੁਬਚੇਕ

ਪਰਾਗ ਬਸੰਤ ਸੁਧਾਰ ਆਰਥਿਕਤਾ ਦੇ ਅੰਸ਼ਕ ਵਿਕੇਂਦਰੀਕਰਨ ਅਤੇ ਲੋਕਰਾਜੀਕਰਨ ਦੇ ਵਾਸਤੇ ਚੈਕੋਸਲੋਵਾਕੀਆ ਦੇ ਨਾਗਰਿਕਾਂ ਨੂੰ ਕੁਝ ਵਾਧੂ ਅਧਿਕਾਰ ਦੇਣ ਲਈ ਦੁਬਚੇਕ ਦੀ ਕੋਸ਼ਿਸ਼ ਸੀ।

Remove ads
Loading related searches...

Wikiwand - on

Seamless Wikipedia browsing. On steroids.

Remove ads