ਅਲ-ਕਿੰਦੀ
From Wikipedia, the free encyclopedia
Remove ads
ਯਾਕੂਬ ਇਬਨ ਇਸਹਾਕ ਅਲ-ਕਿੰਦੀ (ਅੰਗ੍ਰੇਜ਼ੀ ਵਿੱਚ: Abu Yūsuf Yaʻqūb ibn ʼIsḥāq aṣ-Ṣabbāḥ al-Kindī; ਅਰਬੀ: أبو يوسف يعقوب بن إسحاق الصبّاح الكندي, ) (ਅੰ. 801–873 ਈ) ਗਣਿਤਵਿਦ, ਖਗੋਲ-ਵਿਗਿਆਨੀ ਅਤੇ ਅਰਬ ਜਗਤ ਦਾ ਫ਼ਿਲਾਸਫ਼ਰ ਸੀ। ਇਸ ਦੇ ਇਲਾਵਾ ਇਨ੍ਹਾਂ ਨੂੰ ਤਿੱਬ ਅਤੇ ਸੰਗੀਤ ਵਿੱਚ ਵੀ ਮੁਹਾਰਤ ਹਾਸਲ ਸੀ। ਅਲ-ਕਿੰਦੀ ਦੇ ਕਾਰਨਾਮਿਆਂ ਵਿੱਚ ਇੱਕ ਕਾਰਨਾਮਾ ਇਸਲਾਮੀ ਦੁਨੀਆ ਨੂੰ ਯੂਨਾਨੀ ਫ਼ਿਲਾਸਫ਼ਰ ਅਰਸਤੂ ਦੇ ਖ਼ਿਆਲਾਂ ਤੋਂ ਜਾਣੂੰ ਕਰਵਾਉਣਾ ਵੀ ਸੀ।
ਇਸ ਲੇਖ ਦੇ ਜਾਣਕਾਰੀ ਡੱਬੇ (infobox) ਵਿੱਚ ਸੁਧਾਰ ਕਰਨ ਦੀ ਲੋੜ ਹੈ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads