ਅਲ-ਜਜ਼ਾਇਰ

From Wikipedia, the free encyclopedia

Remove ads

ਅਲ-ਜ਼ਜ਼ਾਇਰ ਜਾਂ ਅਲਜੀਅਰਜ਼ (Arabic: الجزائر; ਅਲਜੀਰੀਆਈ ਅਰਬੀ: دزاير, ਬਰਬਰ: Dzayer / ⴷⵣⴰⵢⴻⵔ) ਅਲਜੀਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 1998 ਮਰਦਮਸ਼ੁਮਾਰੀ ਮੁਤਾਬਕ ਢੁਕਵੇਂ ਸ਼ਹਿਰ ਦੀ ਅਬਾਦੀ 1,519,570 ਅਤੇ ਸ਼ਹਿਰੀ ਇਕੱਠ ਦੀ ਅਬਾਦੀ 2,135,630 ਸੀ। 2009 ਵਿੱਚ ਇਸ ਦੀ ਅਬਾਦੀ ਲਗਭਗ 35 ਲੱਖ ਸੀ। 2010 ਦੇ ਇੱਕ ਅੰਦਾਜ਼ੇ ਮੁਤਾਬਕ ਇਹ ਅਬਾਦੀ 3,574,000 ਹੈ।[1]

ਵਿਸ਼ੇਸ਼ ਤੱਥ ਅਲ-ਜਜ਼ਾਇਰ, ਸਮਾਂ ਖੇਤਰ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads