ਅਵਧ
ਭਾਰਤ, ਏਸ਼ੀਆ ਦਾ ਇੱਕ ਖੇਤਰ From Wikipedia, the free encyclopedia
Remove ads
ਅਉਧ ਜਾਂ ਔਧ (ਅਉਧੀ, ਹਿੰਦੀ: अवध/ਅਵਧ, Urdu: اودھ ⓘ) ਭਾਰਤ ਦੇ ਅਜੋਕੇ ਉੱਤਰ ਪ੍ਰਦੇਸ਼ ਰਾਜ ਵਿੱਚਲਾ ਇੱਕ ਇਲਾਕਾ ਹੈ ਜਿਹਨੂੰ ਅਜ਼ਾਦੀ ਤੋਂ ਪਹਿਲਾਂ ਆਗਰਾ ਅਤੇ ਅਉਧ ਦੇ ਇੱਕਜੁਟ ਸੂਬੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਇਹਦੀ ਸਥਾਪਨਾ 1722 ਈਸਵੀ ਵਿੱਚ ਰਾਜਧਾਨੀ ਫ਼ੈਜ਼ਾਬਾਦ ਅਤੇ ਪਹਿਲੇ ਨਵਾਬ ਸਾਦਤ ਅਲੀ ਖ਼ਾਨ ਵਜੋਂ ਹੋਈ ਸੀ। ਅਉਧ ਦੀ ਰਵਾਇਤੀ ਰਾਜਧਾਨੀ ਪਹਿਲਾਂ ਫ਼ੈਜ਼ਾਬਾਦ ਹੁੰਦੀ ਸੀ ਪਰ ਮਗਰੋਂ ਲਖਨਊ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਜੋ ਹੁਣ ਯੂਪੀ ਦੀ ਰਾਜਧਾਨੀ ਹੈ।

Remove ads
ਹਵਾਲੇ
ਅਗਾਂਹ ਪੜ੍ਹੋ
Wikiwand - on
Seamless Wikipedia browsing. On steroids.
Remove ads