ਅਸਮਾਰਾ
From Wikipedia, the free encyclopedia
Remove ads
ਅਸਮਾਰਾ (Arabic: أسمرة, ਤਿਗਰੀਨੀਆ: ኣስመራ? ਵਾਸੀਆਂ ਵੱਲੋਂ ਅਸਮੇਰਾ ਕਰ ਕੇ ਜਾਣਿਆ ਜਾਂਦਾ, ਤਿਗਰੀਨੀਆ ਭਾਸ਼ਾ ਵਿੱਚ ਭਾਵ "ਚਾਰਾਂ (ਇਸਤਰੀ-ਲਿੰਗ ਬਹੁ-ਵਚਨ ਨੇ ਉਹਨਾਂ ਨੂੰ ਇੱਕ ਕੀਤਾ") ਇਰੀਤਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 649,000 ਹੈ।[1] 2325 ਮੀਟਰ ਦੀ ਉੱਚਾਈ ਉੱਤੇ ਇਹ ਸ਼ਹਿਰ ਇੱਕ ਢਲਾਣ ਦੇ ਤਲ ਉੱਤੇ ਸਥਿਤ ਹੈ ਜੋ ਇਰੀਤਰੀਆਈ ਪਹਾੜਾਂ ਅਤੇ ਵਡੇਰੀ ਰਿਫ਼ਟ ਘਾਟੀ ਦੋਹਾਂ ਦਾ ਉੱਤਰ-ਪੱਛਮੀ ਸਿਰਾ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads