ਅਸਾਕਾ, ਉਜ਼ਬੇਕਿਸਤਾਨ

From Wikipedia, the free encyclopedia

Remove ads

ਅਸਾਕਾ (ਉਜ਼ਬੇਕ: Asaka/Aсака; ਰੂਸੀ: Aсака) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਅਸਾਕਾ ਜ਼ਿਲ੍ਹੇ ਦਾ ਪ੍ਰਸ਼ਾਸਕੀ ਕੇਂਦਰ ਹੈ। ਉਹ ਫ਼ਰਗਨਾ ਵਾਦੀ ਦੇ ਦੱਖਣ-ਪੂਰਬ ਵਿੱਚ ਹੈ ਅਤੇ ਕਿਰਗਿਜ਼ਸਤਾਨ ਦੀ ਹੱਦ ਦੇ ਨਾਲ ਹੈ।

ਵਿਸ਼ੇਸ਼ ਤੱਥ ਅਸਾਕਾ Asaka/Асака, ਦੇਸ਼ ...

ਅਸਾਕਾ ਵਿੱਚ ਸੋਵੀਅਤ ਯੁਗ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਹੋਇਆ। ਇਹ ਅੰਦੀਜਾਨ ਖੇਤਰ ਵਿੱਚ ਦੂਜਾ ਵੱਡਾ ਉਦਯੋਗਿਕ ਸ਼ਹਿਰ ਹੈ, ਅਤੇ ਅੰਦੀਜਾਨ ਦਾ ਪਹਿਲਾ ਉਦਯੋਗਿਕ ਸ਼ਹਿਰ ਹੈ। ਅਸਾਕਾ ਵਿੱਚ ਮੱਧ-ਏਸ਼ੀਆ ਦਾ ਪਹਿਲਾ ਕਾਰ ਉਦਯੋਗ ਸ਼ੁਰੂ ਹੋਇਆ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads