ਉਜ਼ਬੇਕਿਸਤਾਨ ਦੇ ਖੇਤਰ

From Wikipedia, the free encyclopedia

ਉਜ਼ਬੇਕਿਸਤਾਨ ਦੇ ਖੇਤਰ
Remove ads

ਉਜ਼ਬੇਕਿਸਤਾਨ 12 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਹਨਾਂ ਨੂੰ ਵਿਲੋਇਤ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ 1 ਸਿਰਮੌਰ ਗਣਰਾਜ ਅਤੇ ਇੱਕ ਆਜ਼ਾਦ ਸ਼ਹਿਰ ਵੀ ਉਜ਼ਬੇਕਿਸਤਾਨ ਦਾ ਹਿੱਸਾ ਹਨ। ਖੇਤਰ ਅੱਗੋਂ 160 ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਨੂੰ ਉਜ਼ਬੇਕ ਭਾਸ਼ਾ ਵਿੱਚ ਤੁਮਾਨ ਵੀ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਆਜ਼ਾਦ ਸ਼ਹਿਰ, ਸਿਰਮੌਰ ਗਣਰਾਜ, ਅਤੇ ਉਜ਼ਬੇਕਿਸਤਾਨ ਦੇ ਖੇਤਰ, ਸ਼੍ਰੇਣੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads