ਅਹਿਮਦ ਰਜ਼ਾ ਖ਼ਾਨ
From Wikipedia, the free encyclopedia
Remove ads
ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ (Urdu: احمد رضاخان, ਹਿੰਦੀ: अहमद रज़ा खान, 1856–1921) ਹਨਾਫੀ ਸੁੰਨੀ ਸੀ ਜਿਸਨੇ ਦੱਖਣ ਏਸ਼ੀਆ ਦੀ ਬਰੇਲਵੀ ਲਹਿਰ ਦੀ ਬੁਨਿਆਦ ਰੱਖੀ।[2][3][4] ਉਸਦਾ ਜਨਮ 10 ਸ਼ੱਵਾਲ 1672 ਹਿਜਰੀ ਮੁਤਾਬਕ 14 ਜੂਨ 1856 ਨੂੰ ਬਰੇਲੀ ਵਿੱਚ ਹੋਇਆ। ਉਸਦੇ ਪੂਰਵਜ ਕੰਧਾਰ ਦੇ ਪਠਾਨ ਸਨ ਜੋ ਮੁਗ਼ਲਾਂ ਦੇ ਸਮੇਂ ਵਿੱਚ ਹਿੰਦੁਸਤਾਨ ਆਏ ਸਨ। ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ ਦੇ ਮੰਨਣ ਵਾਲੇ ਉਸ ਨੂੰ ਆਲਾਹਜਰਤ ਦੇ ਨਾਮ ਨਾਲ ਯਾਦ ਕਰਦੇ ਹਨ। ਆਲਾ ਹਜਰਤ ਬਹੁਤ ਵੱਡੇ ਮੁਫਤੀ, ਵਿਦਵਾਨ, ਹਾਫਿਜ, ਲੇਖਕ, ਸ਼ਾਇਰ, ਧਰਮਗੁਰੁ, ਭਾਸ਼ਾਵਿਦ, ਯੁਗਪਰਿਵਰਤਕ ਅਤੇ ਸਮਾਜ ਸੁਧਾਰਕ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads