Remove ads

ਆਇਓਵਾ (/ˈ.əwə/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ, ਇੱਕ ਖੇਤਰ ਜਿਸ ਨੂੰ "ਅਮਰੀਕੀ ਦਿਲ-ਭੋਂ" ਵੀ ਕਿਹਾ ਜਾਂਦਾ ਹੈ, ਵਿੱਚ ਸਥਿਤ ਇੱਕ ਰਾਜ ਹੈ। ਇਸ ਦੇ ਪੂਰਬ ਵੱਲ ਮਿਸੀਸਿਪੀ ਦਰਿਆ ਅਤੇ ਪੱਛਮ ਵੱਲ ਮਿਸੂਰੀ ਦਰਿਆ ਅਤੇ ਵੱਡੀ ਸੂ ਨਦੀ ਹੈ; ਇਹ ਅਮਰੀਕਾ ਦੇ ਇੱਕੋਇੱਕ ਰਾਜ ਹੈ ਜਿਸ ਦੀਆਂ ਪੂਰਬੀ ਅਤੇ ਪੱਛਮੀ ਸਰਹੱਦਾਂ ਪੂਰੀ ਤਰ੍ਹਾਂ ਦਰਿਆਵਾਂ ਨਾਲ ਬਣੀਆਂ ਹਨ। ਆਇਓਵਾ ਦੇ ਪੂਰਬ ਵੱਲ ਵਿਸਕਾਨਸਿਨ ਅਤੇ ਇਲੀਨੋਇਸ ਹਨ, ਦੱਖਣ ਵਿੱਚ ਮਿਸੂਰੀ, ਪੱਛਮ ਵੱਲ ਨੈਬਰਾਸਕਾ ਅਤੇ ਦੱਖਣੀ ਡਕੋਟਾ, ਅਤੇ ਉੱਤਰ ਵਿੱਚ ਮਿਨੀਸੋਟਾ ਹੈ।

ਵਿਸ਼ੇਸ਼ ਤੱਥ

ਇਹ ਨਿਊ ਫ਼ਰਾਂਸ ਨਾਮਕ ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਦਾ ਹਿੱਸਾ ਸੀ। ਲੂਈਜ਼ੀਆਨਾ ਦੀ ਖ਼ਰੀਦ ਮਗਰੋਂ ਇੱਥੇ ਵਸਣ ਵਾਲਿਆਂ ਨੇ ਮੱਕੀ-ਇਲਾਕੇ ਵਿੱਚ ਖੇਤੀਬਾੜੀ-ਅਧਾਰਤ ਅਰਥਚਾਰਾ ਦੀ ਨੀਂਹ ਰੱਖੀ।[4] ਆਇਓਵਾ ਨੂੰ ਕਈ ਵਾਰ "ਦੁਨੀਆ ਦੀ ਭੋਜਨ ਰਾਜਧਾਨੀ" ਕਿਹਾ ਜਾਂਦਾ ਹੈ।[5]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads