ਫ਼ਰਾਂਸੀਸੀ ਬਸਤੀਵਾਦੀ ਸਾਮਰਾਜ 17ਵੀਂ ਸਦੀ ਤੋਂ ਪਿਛੇਤਰੇ 1960 ਦੇ ਦਹਾਕੇ ਤੱਕ ਫ਼ਰਾਂਸੀਸੀ ਰਾਜ ਹੇਠ ਰਹਿਣ ਵਾਲੇ ਰਾਜਖੇਤਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। 19ਵੀਂ ਅਤੇ 20ਵੀਂ ਸਦੀਆਂ ਵਿੱਚ ਫ਼ਰਾਂਸੀਸੀ ਸਾਮਰਾਜ ਬਰਤਾਨਵੀ ਸਾਮਰਾਜ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਮਰਾਜ ਸੀ। 1920 ਅਤੇ 1930 ਦਹਾਕਿਆਂ ਦੇ ਸਿਖਰਾਂ ਉੱਤੇ ਇਸ ਦਾ ਕੁੱਲ ਖੇਤਰਫਲ 24,000,000 ਵਰਗ ਕਿ.ਮੀ. (4,767,000 ਵਰਗ ਮੀਲ) ਸੀ। ਮੁੱਖਦੀਪੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਮੁ਼ਖ਼ਤਿਆਰੀ ਹੇਠਲੇ ਇਲਾਕਿਆਂ ਦਾ ਖੇਤਰਫਲ 24,000,000 ਵਰਗ ਕਿ.ਮੀ. (4,980,000 ਵਰਗ ਮੀਲ) ਸੀ ਜੋ ਧਰਤੀ ਦੇ ਕੁਲ ਜ਼ਮੀਨੀ ਖੇਤਰਫਲ ਦਾ ਦਸਵਾਂ ਹਿੱਸਾ ਹੈ। ਇਸ ਦੀ ਪ੍ਰਭੁਤਾ ਨੇ ਅੰਗਰੇਜ਼ੀ, ਸਪੇਨੀ, ਪੁਰਤਗਾਲੀ ਅਤੇ ਡੱਚ ਸਮੇਤ ਫ਼ਰਾਂਸੀਸੀ ਨੂੰ ਇੱਕ ਬਹੁਤ ਹੀ ਪ੍ਰਚੱਲਤ ਬਸਤੀਵਾਦੀ ਯੂਰਪੀ ਭਾਸ਼ਾ ਬਣਾ ਦਿੱਤਾ।
| ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਫ਼ਰਾਂਸੀਸੀ ਬਸਤੀਵਾਦੀ ਸਾਮਰਾਜEmpire colonial français, ਸਥਿਤੀ ...
ਫ਼ਰਾਂਸੀਸੀ ਬਸਤੀਵਾਦੀ ਸਾਮਰਾਜ Empire colonial français |
---|
|
 ਝੰਡਾ |
 ਵੱਖ-ਵੱਖ ਸਦੀਆਂ ਵਿੱਚ ਫ਼ਰਾਂਸੀਸੀ ਕਬਜ਼ੇ ਅਤੇ ਰਾਜਖੇਤਰ |
ਸਥਿਤੀ | ਬਸਤੀਵਾਦੀ ਸਾਮਰਾਜ |
---|
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੈਰਿਸ |
---|
| ਬੂਰਬੋਂ ਬੋਨਾਪਾਰਤੇ |
---|
ਇਤਿਹਾਸ | |
---|
|
• Established | 1534 |
---|
• ਕਾਰਤੀਅਰ ਨੇ ਗਾਸਪੇ ਖਾੜੀ ਉੱਤੇ ਫ਼ਰਾਂਸੀਸੀ ਝੰਡਾ ਗੱਡਿਆ | 24 ਜੁਲਾਈ 1534 |
---|
• ਨਪੋਲੀਅਨ ਬੋਨਾਪਾਰਤ ਵੱਲੋਂ ਲੂਈਜ਼ੀਆਨਾ ਦੀ ਖ਼ਰੀਦ | 30 ਅਪਰੈਲ 1803 |
---|
| 30 ਜੁਲਾਈ 1980 |
---|
• Disestablished | ਹੁਣ ਤੱਕ |
---|
|
|
24,000,000 km2 (9,300,000 sq mi) |
ਅੱਜ ਹਿੱਸਾ ਹੈ |
- ਅਲਜੀਰੀਆ
ਫਰਮਾ:Country data ਅੰਟਾਰਕਟਿਕਾ ਫਰਮਾ:Country data ਬੇਨਿਨ ਫਰਮਾ:Country data ਬੁਰਕੀਨਾ ਫ਼ਾਸੋ ਕੰਬੋਡੀਆ ਫਰਮਾ:Country data ਕੈਮਰੂਨ ਕੈਨੇਡਾ ਫਰਮਾ:Country data ਮੱਧ ਅਫ਼ਰੀਕੀ ਗਣਰਾਜ ਫਰਮਾ:Country data ਚਾਡ ਫਰਮਾ:Country data ਕਾਮਾਰੋਸ ਫਰਮਾ:Country data ਕਾਂਗੋ ਗਣਰਾਜ ਫਰਮਾ:Country data ਜਿਬੂਤੀ ਫਰਮਾ:Country data ਡੋਮਿਨਿਕਾਈ ਗਣਰਾਜ ਫ਼ਰਾਂਸ ਫਰਮਾ:Country data ਗਬਾਨ ਫਰਮਾ:Country data ਗਿਨੀ ਫਰਮਾ:Country data ਹੈਤੀ ਭਾਰਤ ਫਰਮਾ:Country data ਦੰਦ ਖੰਡ ਤਟ ਲਾਓਸ ਫਰਮਾ:Country data ਲਿਬਨਾਨ ਫਰਮਾ:Country data ਲੀਬੀਆ ਫਰਮਾ:Country data ਮਾਦਾਗਾਸਕਰ ਫਰਮਾ:Country data ਮਾਰੀਟੇਨੀਆ ਫਰਮਾ:Country data ਮਾਰੀਸ਼ਸ ਫਰਮਾ:Country data ਮਾਲੀ ਫਰਮਾ:Country data ਮੋਰਾਕੋ ਫਰਮਾ:Country data ਨਾਈਜਰ ਫਰਮਾ:Country data ਸੇਨੇਗਲ ਫਰਮਾ:Country data ਸੇਸ਼ੈਲ ਸੀਰੀਆ ਫਰਮਾ:Country data ਟੋਗੋ ਫਰਮਾ:Country data ਤੁਨੀਸੀਆ ਫਰਮਾ:Country data ਵਨੁਆਤੂ ਵੀਅਤਨਾਮ ਸੰਯੁਕਤ ਰਾਜ
|
---|
ਬੰਦ ਕਰੋ