ਆਇਰਲੈਂਡ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਸਾਰੇ ਆਇਰਲੈਂਡ ਦੀ ਤਰਜਮਾਨੀ ਕਰਦੀ ਹੈ। ਇਹ ਅੰਤਰਰਾਸ਼ਟਰੀ ਪੱਧਰ ਤੇ ਵਿੱਚ ਟੈਸਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਮੈਚ ਖੇਡਦੀ ਹੈ। ਇਹ ਆਈ.ਸੀ.ਸੀ. ਦੀ ਗਿਆਰਵੀਂ ਪੂਰਨ ਮੈਂਬਰ ਹੈ। ਇਸਨੂੰ 22 ਜੂਨ 2017 ਨੂੰ ਅਫ਼ਗ਼ਾਨਿਸਤਾਨ ਦੇ ਨਾਲ ਟੈਸਟ ਦਰਜਾ ਦਿੱਤਾ ਗਿਆ ਸੀ।[9][10][11][12]
ਵਿਸ਼ੇਸ਼ ਤੱਥ ਖਿਡਾਰੀ ਅਤੇ ਸਟਾਫ਼, ਕਪਤਾਨ ...
ਆਇਰਲੈਂਡਤਸਵੀਰ:Cricket Ireland logo.svg ਕ੍ਰਿਕਟ ਆਇਰਲੈਂਡ ਦਾ ਲੋਗੋ |
|
ਕਪਤਾਨ | ਵਿਲੀਅਮ ਪੋਰਟਰਫ਼ੀਲਡ |
---|
ਕੋਚ | ਜੌਹਨ ਬਰੇਸਵੈਲ |
---|
ਮੈਨੇਜਰ | ਕ੍ਰਿਸ ਸਿੱਡਲ[1] |
---|
|
ਟੈਸਟ ਦਰਜਾ ਮਿਲਿਆ | 2017 |
---|
|
ਆਈਸੀਸੀ ਦਰਜਾ | ਪੂਰਨ ਮੈਂਬਰ (2017) |
---|
ਆਈਸੀਸੀ ਖੇਤਰ | ਯੂਰਪ |
---|
ਆਈਸੀਸੀ ਦਰਜਾਬੰਦੀ |
ਮੌਜੂਦਾ[2] |
ਸਭ ਤੋਂ ਵਧੀਆ |
---|
ਟੈਸਟ |
– |
– |
---|
ਓਡੀਆਈ |
12 |
10 |
---|
ਟੀ20ਆਈ |
18 |
9 |
---|
|
|
ਪਹਿਲਾ ਟੈਸਟ | – |
---|
ਆਖਰੀ ਟੈਸਟ | – |
---|
ਟੈਸਟ ਮੈਚ |
ਖੇਡੇ |
ਜਿੱਤੇ/ਹਾਰੇ |
---|
ਕੁੱਲ[3] |
0 |
0/0 (0 ਡਰਾਅ) |
---|
ਇਸ ਸਾਲ[4] |
0 |
0/0 (0 ਡਰਾਅ) |
---|
|
|
ਪਹਿਲਾ ਓਡੀਆਈ | ਬਨਾਮ ਇੰਗਲੈਂਡ ਸਟੋਰਮੌਂਟ, ਬੈਲਫ਼ਾਸਟ ਵਿਖੇ; 13 ਜੂਨ 2006 |
---|
ਆਖਰੀ ਓਡੀਆਈ | ਬਨਾਮ ਨਿਊਜ਼ੀਲੈਂਡ ਦਿ ਵਿਲੇਜ, ਡਬਲਿਨ; 21 ਮਈ 2017 |
---|
ਓਡੀਆਈ |
ਖੇਡੇ |
ਜਿੱਤੇ/ਹਾਰੇ |
---|
ਕੁੱਲ[5] |
123 |
51/62 (3 ਟਾਈ/7 ਕੋਈ ਨਤੀਜਾ ਨਹੀਂ) |
---|
ਇਸ ਸਾਲ[6] |
13 |
4/8 (1 NR) |
---|
|
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 3 (first in 2007) |
---|
ਸਭ ਤੋਂ ਵਧੀਆ ਨਤੀਜਾ | 8ਵਾਂ (2007) |
---|
|
ਪਹਿਲਾ ਟੀ20ਆਈ | ਬਨਾਮ ਸਕਾਟਲੈਂਡ ਸਟੋਰਮੌਂਟ, ਬੈਲਫ਼ਾਸਟ ਵਿਖੇ; 2 ਅਗਸਤ 2008 |
---|
ਆਖਰੀ ਟੀ20ਆਈ | ਬਨਾਮ ਅਫ਼ਗ਼ਾਨਿਸਤਾਨ ਗਰੇਟਰ ਨੌਇਡਾ ਖੇਡ ਮੈਦਾਨ, ਗਰੇਟਰ ਨੌਇਡਾ; 12 ਮਾਰਚ 2017 |
---|
ਟੀ20ਆਈ |
ਖੇਡੇ |
ਜਿੱਤੇ/ਹਾਰੇ |
---|
ਕੁੱਲ[7] |
61 |
26/29 (6 ਕੋਈ ਨਤੀਜਾ ਨਹੀਂ) |
---|
ਇਸ ਸਾਲ[8] |
7 |
2/5 |
---|
|
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ | 5 (first in 2009) |
---|
ਸਭ ਤੋਂ ਵਧੀਆ ਨਤੀਜਾ | ਸੂਪਰ 8 (2009) |
---|
|
|
|
22 ਜੂਨ 2017 ਤੱਕ |
ਬੰਦ ਕਰੋ