ਆਇਰਿਸ਼ ਲੋਕ

From Wikipedia, the free encyclopedia

Remove ads

ਆਇਰਿਸ਼ ਲੋਕ ਆਇਰਲੈਂਡ ਵਿੱਚ ਰਹਿਣ ਵਾਲੇ ਜਾਂ ਇਸ ਜਗ੍ਹਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ। ਪੁਰਾਤੱਤਵੀ ਖੋਜ ਦੇ ਅਨੁਸਾਰ ਆਇਰਲੈਂਡ ਵਿੱਚ ਲਗਭਗ 9000 ਸਾਲ ਤੋਂ ਲੋਕ ਰਹਿੰਦੇ ਹਨ।

ਵਿਸ਼ੇਸ਼ ਤੱਥ ਅਹਿਮ ਅਬਾਦੀ ਵਾਲੇ ਖੇਤਰ, ਸੰਯੁਕਤ ਰਾਜ ...

ਆਇਰਲੈਂਡ ਦੇ ਜਨਸੰਖਿਆ ਲਗਭਗ 63 ਲੱਖ ਹੈ। ਮੰਨਿਆ ਜਾਂਦਾ ਹੈ ਸੰਸਾਰ ਵਿੱਚ 5 ਤੋਂ 8 ਕਰੋੜ ਲੋਕਾਂ ਦੇ ਪੂਰਵਜ ਆਇਰਿਸ਼ ਹਨ। ਆਇਰਿਸ਼ ਮੂਲ ਦੇ ਲੋਕ ਜ਼ਿਆਦਾਤਰ ਅੰਗਰੇਜ਼ੀ ਬੋਲਨ ਵਾਲੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਜਿਵੇਂ; ਕਨੇਡਾ, ਅਮਰੀਕਾ, ਆਸਟਰੇਲੀਆ, ਬ੍ਰਿਟੇਨ, ਅਰਜਨਟੀਨਾ, ਮੈਕਸੀਕੋ ਆਦਿ। ਆਇਰਿਸ਼ ਮੂਲ ਦੇ ਲੋਕ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਹਨ ਜਦ ਕਿ ਆਸਟਰੇਲੀਆ ਦੀ ਆਬਾਦੀ ਵਿੱਚ ਆਇਰਿਸ਼ ਲੋਕਾਂ ਦੀ ਪ੍ਰਤੀਸ਼ਤ ਮਾਤਰਾ ਹੋਰ ਸਾਰੇ ਦੇਸ਼ਾਂ ਨਾਲੋਂ ਵੱਧ ਹੈ।[8][9]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads