ਔਸਕਰ ਵਾਈਲਡ
ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ From Wikipedia, the free encyclopedia
Remove ads
ਔਸਕਰ ਫ਼ਿੰਗਲ ਓ'ਫ਼ਲੈਹਰਟੀ ਵਿਲਜ਼ ਵਾਈਲਡ (16 ਅਕਤੂਬਰ 1854 – 30 ਨਵੰਬਰ 1900) ਇੱਕ ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ ਸੀ। 1880ਵਿਆਂ ਵਿੱਚ ਵਿਭਿੰਨ ਵਿਧਾਵਾਂ ਵਿੱਚ ਲਿਖਣ ਤੋਂ ਬਾਅਦ 1890ਵਿਆਂ ਦੇ ਸ਼ੁਰੂ ਵਿੱਚ ਉਹ ਲੰਡਨ ਦੇ ਸਭ ਤੋਂ ਵਧ ਹਰਮਨ ਪਿਆਰੇ ਨਾਟਕਕਾਰਾਂ ਵਿੱਚੋਂ ਇੱਕ ਹੋ ਨਿੱਬੜਿਆ। ਵਾਈਲਡ ਦੇ ਮਾਪੇ ਸਫ਼ਲ ਅੰਗਰੇਜ਼-ਆਇਰਿਸ਼, ਡਬਲਿਨ ਬੁੱਧੀਜੀਵੀ ਸਨ। ਉਨ੍ਹਾਂ ਦਾ ਪੁੱਤਰ ਛੋਟੀ ਉਮਰ ਵਿੱਚ ਹੀ ਫ਼ਰਾਂਸੀਸੀ ਅਤੇ ਜਰਮਨ ਦਾ ਮਾਹਿਰ ਬਣ ਗਿਆ। ਯੂਨੀਵਰਸਿਟੀ ਵਿਖੇ, ਵਈਲਡ ਨੇ ਮਹਾਨ ਕਲਾਸਕੀ ਲਿਖਤਾਂ ਪੜ੍ਹ ਲਈਆਂ; ਉਸਣੇ ਪਹਿਲਾਂ ਡਬਲਿਨ ਅਤੇ ਫਿਰ ਔਸਫਰਡ ਵਿਖੇ ਇੱਕ ਬਹੁਤ ਹੀ ਵਧੀਆ ਕਲਾਸਕੀਵਾਦੀ ਸਾਬਤ ਬਣ ਵਿਖਾਇਆ। ਉਹ ਸੁਹਜਵਾਦ ਦੇ ਪਨਪ ਰਹੇ ਫ਼ਲਸਫ਼ੇ ਵਿੱਚ ਆਪਣੀ ਸ਼ਮੂਲੀਅਤ ਲਈ ਵੀ ਜਾਣਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads