ਆਗਾ ਹਸ਼ਰ ਕਸ਼ਮੀਰੀ

From Wikipedia, the free encyclopedia

Remove ads

ਆਗਾ ਹਸ਼ਰ ਕਸ਼ਮੀਰੀ (3 ਅਪਰੈਲ 1879 - 28 ਅਪਰੈਲ 1935) ਇੱਕ ਪ੍ਰਸਿੱਧ ਉਰਦੂ ਕਵੀ ਅਤੇ ਨਾਟਕਕਾਰ ਸੀ। ਉਸਨੂੰ "ਉਰਦੂ ਦਾ ਸ਼ੇਕਸਪੀਅਰ ਕਿਹਾ ਜਾਂਦਾ ਸੀ। ਉਸ ਦੇ ਬਹੁਤ ਨਾਟਕ ਅਸਲ ਵਿੱਚ ਭਾਰਤੀ ਸ਼ੇਕਸਪੀਅਰ ਦੇ ਨਾਟਕਾਂ ਦਾ ਭਾਰਤੀ ਰੂਪਾਂਤਰ ਸਨ।[2]

ਵਿਸ਼ੇਸ਼ ਤੱਥ ਆਗਾ ਹਸ਼ਰ ਕਸ਼ਮੀਰੀ, ਜਨਮ ...

ਆਗਾ ਮੋਹੰਮਦ ਹਸ਼ਰ ਇਬਨੇ ਆਗਾ ਗ਼ਨੀ ਸ਼ਾਹ ਦਾ ਜਨਮ ਬਨਾਰਸ ਵਿੱਚ 1879 ਵਿੱਚ ਹੋਇਆ। ਸਿੱਖਿਆ ਅਤੇ ਅਧਿਆਪਨ ਬਨਾਰਸ ਵਿੱਚ ਹੋਈ। ਉਸ ਦੇ ਪਿਤਾ ਧਾਰਮਿਕ ਮਾਮਲਿਆਂ ਵਿੱਚ ਰੂੜ੍ਹੀਵਾਦੀ ਸਨ। ਇਸ ਲਈ ਆਗਾ ਹਸ਼ਰ ਸ਼ੁਰੂਆਤ ਵਿੱਚ ਅੰਗਰੇਜ਼ੀ ਸਿੱਖਿਆ ਤੋਂ ਵੰਚਿਤ ਰਿਹਾ। ਦੀਨਿਆਤ ਸਿੱਖਿਆ ਮੌਲਵੀ ਸਮਦ ਤੋਂ ਪ੍ਰਾਪਤ ਕੀਤੀ ਅਤੇ ਸੋਲਾਂਹ ਪਾਰੇ ਯਾਦ ਕੀਤੇ। ਉਹ ਪਾਠ ਪੁਸਤਕਾਂ ਵਿੱਚ ਦਿਲਚਸਪੀ ਦੀ ਘਾਟ ਕਾਰਨ ਉੱਚ ਸਿੱਖਿਆ ਪ੍ਰਾਪਤ ਨਾ ਕਰ ਸਕਿਆ। ਉਸ ਨੇ ਸਟੇਜ ਡਰਾਮਿਆਂ ਵਿੱਚ ਦਿਲਚਸਪੀ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ 18 ਸਾਲ ਦੀ ਛੋਟੀ ਉਮਰ ਵਿੱਚ ਬੰਬਈ ਚਲੇ ਗਿਆ ਅਤੇ ਉੱਥੇ ਇੱਕ ਨਾਟਕਕਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[1][3]


ਆਗਾ ਮੋਹੰਮਦ ਹਸ਼ਰ ਛੋਟੀ ਉਮਰ ਵਿੱਚ ਸ਼ੇਅਰ ਕਹਿਣ ਲੱਗਿਆ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads