ਆਜ਼ਰਬਾਈਜਾਨ (ਇਰਾਨ)
From Wikipedia, the free encyclopedia
Remove ads
ਆਜ਼ਰਬਾਈਜਾਨ ਜਾਂ ਅਜ਼ਰਬੈਜਾਨ (ਫ਼ਾਰਸੀ/ਆਜ਼ਰਬਾਈਜਾਨੀ: آذربایجان, romanized: Āzarbāyjān), ਜਾਂ ਇਰਾਨੀ ਆਜ਼ਰਬਾਈਜਾਨ[1] ਉੱਤਰ-ਪੱਛਮੀ ਇਰਾਨ ਦਾ ਇੱਕ ਇਲਾਕਾ ਹੈ। ਇਹਨੂੰ ਇਤਿਹਾਸਕ ਤੌਰ ਉੱਤੇ ਆਤਰੋਪਾਤੀਨ ਜਾਂ ਆਤਰੋਪਤਕਨ ਵੀ ਆਖਿਆ ਜਾਂਦਾ ਹੈ। ਕੁਝ ਲੋਕ ਇਸ ਇਲਾਕੇ ਨੂੰ ਦੱਖਣੀ ਆਜ਼ਰਬਾਈਜਾਨ ਜਾਂ ਦੱਖਣ ਆਜ਼ਰਬਾਈਜਾਨ ਵੀ ਕਹਿੰਦੇ ਹਨ[2] ਪਰ ਕੁਝ ਸ਼ਗਿਰਦ ਅਤੇ ਸਰੋਤ ਇਹਨਾਂ ਇਸਤਲਾਹਾਂ ਨੂੰ ਸਿਆਸੀ ਮਨਸੂਬਾ ਗਿਣਦੇ ਹਨ।[3][4][5]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads